ਪੰਜਾਬ ਵਿਧਾਨ ਸਭਾ : ਮੀਂਹ ਵਾਂਗੂ ਕੇਂਦਰ ਸਰਕਾਰ ਤੇ ਵਰ੍ਹੇ ਕੰਵਰ ਸੰਧੂ
🎬 Watch Now: Feature Video
ਚੰਡੀਗੜ੍ਹ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖ਼ਰੀ ਦਿਨ ਵੀ ਪੂਰਾ ਹੰਗਾਮਾ ਹੋਇਆ। ਸੈਸ਼ਨ ਦੌਰਾਨ ਜਿੱਥੇ ਅਕਾਲੀਆਂ ਤੇ 'ਆਪ' ਨੇ ਸੱਤਾ ਧਾਰੀ ਧਿਰ ਨੂੰ ਕਰੜੇ ਹੱਥੀ ਲਿਆਂ। ਇਸ ਦੌਰਾਨ ਵਿਧਾਇਕ ਕੰਵਰ ਸੰਧੂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਧਾਰਾ 370 ਹਟਾਏ ਜਾਣ ਦਾ ਵਿਰੋਧ ਪ੍ਰਗਟ ਕੀਤਾ।