ਪੰਜਾਬ 'ਚ ਹੋਟਲ, ਰੈਸਟੋਰੈਂਟ ਮਾਲਕਾਂ ਨੇ ਸਰਕਾਰ ਦਾ ਕੀਤਾ ਧੰਨਵਾਦ - new guidelines for opening hotels restaurants
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-7751506-thumbnail-3x2-ki.jpg)
ਪੰਜਾਬ ਸਰਕਾਰ ਵੱਲੋਂ ਹੋਟਲ ਇੰਡਸਟਰੀ ਨੂੰ ਖੋਲ੍ਹਣ ਦੀ ਅਨੁਮਤੀ ਦੇ ਦਿੱਤੀ ਗਈ ਹੈ ਪਰ ਇਸ ਦੇ ਨਾਲ ਹੀ ਕੁਝ ਹਦਾਇਤਾਂ ਦੇ ਨਾਲ ਸਰਕਾਰ ਨੇ ਹੋਟਲ ਇੰਡਸਟਰੀ ਅਤੇ ਰੈਸਟੋਰੈਂਟ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ।