ਓਵਰ ਸਪੀਡ ਕਾਰ ਹਾਦਸੇ ਦਾ ਸ਼ਿਕਾਰ, 5 ਲੋਕ ਹੋਏ ਜਖਮੀ - ਤਲਵੰਡੀ ਭਾਈ ਤੇ ਜ਼ੀਰਾ ਮਾਰਗ
🎬 Watch Now: Feature Video
ਕਾਰ ਦੇ ਓਵਰ ਸਪੀਡ ਹੋਣ ਨਾਲ ਹੋਇਆ ਐਕਸੀਡੈਂਟ ਪੰਜ ਵਿਅਕਤੀ ਜਖਮੀ ਕੀਤੇ ਗਏ ਰੈਫਰ ਮਿਲੀ ਜਾਣਕਾਰੀ ਅਨੁਸਾਰ ਤਲਵੰਡੀ ਭਾਈ ਵੱਲੋਂ ਜ਼ੀਰਾ ਨੂੰ ਆ ਰਹੀ ਤੇਜ਼ ਸਪੀਡ ਕਾਰ ਵੱਲੋਂ ਅੰਡਰ ਕੰਟਰੋਲ ਹੋਣ ਤੇ ਦੁਕਾਨਾਂ ਦੇ ਬਾਹਰ ਖੜ੍ਹੀਆਂ ਕਾਰਾਂ ਵਿਚ ਟਕਰਾਉਣ ਨਾਲ ਐਕਸੀਡੈਂਟ ਦੀ ਘਟਨਾ ਵਾਪਰੀ। ਜਿਸ ਦੌਰਾਨ ਚਾਰ ਲੜਕੇ ਤੇ ਇਕ ਔਰਤ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਜ਼ੀਰਾ ਵਿੱਚ ਦਾਖ਼ਲ ਕਰਵਾਇਆ ਗਿਆ।