thumbnail

By

Published : Jan 28, 2022, 4:27 PM IST

ETV Bharat / Videos

ਕਾਦੀਆਂ ਦੀ ਸੀਟ ’ਤੇ ਭਾਜਪਾ ਮੁੜ ਕਰੇ ਵਿਚਾਰ- ਫਤਿਹਜੰਗ ਬਾਜਵਾ

ਗੁਰਦਾਸਪੁਰ: ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਆਪਣੋ-ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਨਾਲ ਹੀ ਉਮੀਦਵਾਰਾਂ ਵੱਲੋਂ ਜੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਉੱਥੇ ਹੀ ਭਾਜਪਾ ਉਮੀਦਵਾਰ ਫਤਿਹਜੰਗ ਬਾਜਵਾ ਨੇ ਕਿਹਾ ਕਿ ਭਾਜਪਾ ਅੱਜ ਪੰਜਾਬ ਦੇ ਚੋਣ ਮੁਹਿੰਮ ’ਚ ਅੱਗੇ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਦੀਆਂ ਦੀ ਸੀਟ ’ਤੇ ਭਾਜਪਾ ਨੂੰ ਮੁੜ ਤੋਂ ਵਿਚਾਰ ਕਰਨਾ ਚਾਹੀਦਾ ਹੈ। ਕਿਉਂਕਿ ਇਸ ਸੀਟ ਤੋਂ ਭਾਜਪਾ ਨੂੰ ਉੱਥੇ ਦੇ ਕਿਸੇ ਆਪਣੇ ਵਰਕਰ ਜਾਂ ਫਿਰ ਪਾਰਟੀ ਦੇ ਆਗੂ ਨੂੰ ਚੋਣ ਮੈਦਾਨ ਚ ਉਤਾਰਨਾ ਚਾਹੀਦਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.