ਬਾਰਡਰ ’ਤੇ ਮੁੜ ਦਿਖਾਈ ਦਿੱਤਾ ਡਰੋਨ, ਬੀਐੱਸਐਫ ਦੇ ਜਵਾਨਾਂ ਨੇ ਕੀਤੀ ਫਾਇਰਿੰਗ - ਭਾਰਤ ਪਾਕਿਸਤਾਨ ਸਰਹੱਦ

🎬 Watch Now: Feature Video

thumbnail

By

Published : Oct 6, 2021, 11:03 AM IST

ਪਠਾਨਕੋਟ: ਭਾਰਤ- ਪਾਕਿਸਤਾਨ ਸਰਹੱਦ (India-Pakistan Border) ਨੇੜੇ ਬਮਿਆਲ ਸੈਕਟਰ ਚ ਸਥਿਤ ਸੀਮਾ ਸੁਰੱਖਿਆ ਬਲ ਦੀ ਚੌਕੀ ਜੈਤਪੁਰ ਅਤੇ ਕਾਂਸ਼ੀ ਬਾੜਵਾਂ ਦੇ ਕੋਲ ਡਰੋਨ ਦੇਖਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਰਾਤ ਦੇ ਕਰੀਬ 8 ਤੋਂ 9 ਵਜੇ ਜ਼ਮੀਨ ਤੋਂ ਲਗਭਗ 600 ਮੀਟਰ ਦੀ ਉੱਚਾਈ ਤੇ ਬੀਐਸਐਫ (BSF) ਦੇ ਜਵਾਨਾਂ ਨੂੰ ਡਰੋਨ ਦੀ ਹਲਚਲ ਦਿਖਾਈ ਦਿੱਤਾ ਜਿਸ ’ਤੇ ਬੀਐਸਐਫ ਦੇ ਜਵਾਨਾਂ ਨੇ 6 ਤੋਂ 5 ਰਾਉਂਡ ਫਾਈਰਿੰਗ ਕਰ ਦਿੱਤੀ। ਇਸ ਤੋਂ ਬਾਅਦ ਰਾਤ ਦੇ ਸਮੇਂ ਦੇਖੀ ਜਾਣ ਵਾਲੀ ਲਾਈਟ ਦਿਖਣਾ ਬੰਦ ਹੋ ਗਈ। ਫਿਲਹਾਲ ਇਸ ਮਾਮਲੇ ਤੋਂ ਬਾਅਦ ਸਰਹੱਦੀ ਖੇਤਰ ਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.