ਤਲਵੰਡੀ ਸਾਬੋ ਸਬ-ਡਵੀਜ਼ਨਲ ਹਸਪਤਾਲ ਵਿੱਚ ਕੋਰੋਨਾ ਸੈਂਪਲ ਲੈਣ ਦੀ ਹੋਈ ਸ਼ੁਰੂਆਤ

By

Published : Apr 26, 2020, 8:36 PM IST

thumbnail
ਬਠਿੰਡਾ: ਤਲਵੰਡੀ ਸਾਬੋ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਸਬ-ਡਵੀਜ਼ਨ ਸਿਵਲ ਹਸਪਤਾਲ 'ਚ ਸਿਹਤ ਵਿਭਾਗ ਵੱਲੋਂ ਕੋਰੋਨਾ ਦੇ ਸੈਂਪਲ ਲੈਣ ਦੀ ਅੱਜ ਤੋ ਸ਼ੁਰੂਆਤ ਕੀਤੀ ਗਈ। ਸੈਂਪਲ ਲੈਣ ਲਈ ਹਸਪਤਾਲ 'ਚ ਬਕਾਇਦਾ ਫਲੂ ਕਾਰਨਰ ਬਣਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਹਸਪਤਾਲ 'ਚ ਪੁੱਜ ਕੇ ਕੋਰੋਨਾ ਦੀ ਮੁਫ਼ਤ ਜਾਂਚ ਕਰਵਾ ਸਕਦਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.