ਕੋਰੋਨਾਵਾਇਰਸ ਦਾ ਪੰਜਾਬ ਹਰਿਆਣਾ ਹਾਈ ਕੋਰਟ ਉੱਤੇ ਅਸਰ - ਚੰਡੀਗੜ੍ਹ ਤੋਂ ਖ਼ਬਰ
🎬 Watch Now: Feature Video
ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਭਰ ਵਿੱਚ ਹੈਲਥ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਗੱਲ ਕਰੀਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਉਨ੍ਹਾਂ ਵੱਲੋਂ ਵੀ ਇਹ ਫ਼ੈਸਲਾ ਲਿਆ ਗਿਆ ਸੀ ਕਿ ਸਿਰਫ਼ ਜ਼ਰੂਰੀ ਕੇਸਾਂ ਦੀ ਹੀ ਸੁਣਵਾਈ ਹੋਵੇਗੀ। ਇਹ ਆਰਡਰ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਨਿਚਲੀ ਅਦਾਲਤਾਂ ਵਿੱਚ ਵੀ ਲਾਗੂ ਹੋ ਗਏ ਹਨ। ਇਸ ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਚੋਣ ਜੋ 3 ਅਪ੍ਰੈਲ ਨੂੰ ਹੋਣੇ ਸੀ ਉਹ ਹੁਣ 17 ਅਪ੍ਰੈਲ ਨੂੰ ਹੋਣਗੇ।