ਚੰਡੀਗੜ੍ਹ ਕਰਫਿਊ: ਸਮਾਜ ਸੇਵੀ ਸੰਸਥਾਵਾਂ ਲੋੜਵੰਦਾਂ ਤੱਕ ਪਹੁੰਚਾ ਰਹੀਆਂ ਲੰਗਰ - coroan case in chadigarh
🎬 Watch Now: Feature Video
ਚੰਡੀਗੜ੍ਹ: ਕੋਰੋਨਾ ਕਾਰਨ ਸ਼ਹਿਰ ਵਿੱਚ ਕਰਫਿਊ ਲੱਗੇ ਨੂੰ ਹਫਤੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਇਸ ਦੌਰਾਨ ਮਜ਼ਦੂਰ ਅੇਤ ਲੋੜਵੰਦ ਲੋਕਾਂ ਨੂੰ ਖਾਣੇ ਦੀ ਭਾਰੀ ਦਿੱਕਤ ਆ ਰਹੀ ਹੈ। ਇਸ ਕਾਰਨ ਸਮਾਜ ਸੇਵੀ ਸੰਸਥਾਵਾਂ ਇਨ੍ਹਾਂ ਦੀ ਮਦਦ ਲਈ ਅੱਗੇ ਆਈਆਂ ਹਨ। ਸੈਕਟਰ 27-ਸੀ ਵਿੱਚ ਸੰਗੀਹ ਸਭਾ, ਮਾਂ ਦੁਰਗਾ ਹੀਲਿੰਗ ਕੇਂਦਰ, ਗੋਪਾਲ ਸਵੀਟਸ ਦੇ ਵੱਲੋਂ ਇਨ੍ਹਾਂ ਲੋਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।