ਚੰਡੀਗੜ੍ਹ 'ਚ 'ਤਾਲਾਬੰਦੀ' ਦੌਰਾਨ ਵੀ ਖੁੱਲ੍ਹੇ ਰਹੇ ਬੈਂਕ

🎬 Watch Now: Feature Video

thumbnail
ਚੰਡੀਗੜ੍ਹ ਦੇ ਵਿੱਚ ਤਾਲਾਬੰਦੀ ਦੇ ਚਲਦੇ ਹੋਏ ਬੈਂਕ ਆਮ ਵਾਂਗ ਹੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਸੈਕਟਰ 9 ਸਥਿਤ ਸਹਿਕਾਰੀ ਬੈਂਕ ਵਿੱਚ ਆਮਲ ਲੋਕ ਕਰਜ਼ਾ ਲੇਣ ਲਈ ਅਰਜੀਆਂ ਦਿੰਦੇ ਹੋਏ ਦੇਖੇ ਗਏ। ਇਸ ਮੌਕੇ ਬੈਂਕ ਅਧਿਕਾਰੀ ਦੇ ਦੱਸਿਆ ਕਿ ਫਿਲਹਾਲ ਬੈਂਕ ਸਾਰੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.