ਬਜਟ 2020: ਜਾਣੋ ਅੰਮ੍ਰਿਤਸਰ ਦੇ ਲੋਕਾਂ ਦੀ ਬਜਟ ਤੋਂ ਹੈ ਕੀ ਆਸ - fiscal deficit 2020
🎬 Watch Now: Feature Video
ਕੇਂਦਰੀ ਸਰਕਾਰ ਦੇ 1 ਫ਼ਰਵਰੀ ਨੂੰ ਆਉਣ ਵਾਲੇ ਬਜਟ ਬਾਰੇ ਈਟੀਵੀ ਭਾਰਤ ਨੇ ਅੰਮ੍ਰਿਤਸਰ ਵਾਸੀਆਂ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਬਜਟ ਵਿੱਚ ਉਹ ਮੋਦੀ ਸਰਕਾਰ ਤੋਂ ਕੀ ਚਾਹੁੰਦੇ ਹਨ, ਬਾਰੇ ਵੀ ਜਾਣਿਆ।