ਖੂਨਦਾਨ ਕੈਂਪ ਲਗਾ ਕੇ ਮਿਸਤਰੀ ਭਾਈਚਾਰੇ ਨੇ ਮਨਾਇਆ ਵਿਸ਼ਵਕਰਮਾ ਦਿਹਾੜਾ

By

Published : Nov 5, 2021, 3:11 PM IST

thumbnail
ਬਠਿੰਡਾ: ਵਿਸ਼ਵਕਰਮਾ ਦਿਨ ਅੱਜ (ਸ਼ੁੱਕਰਵਾਰ) ਪੂਰੇ ਦੇਸ਼ ਭਰ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਵਿਸ਼ਵਕਰਮਾ ਭਵਨ ਵਿੱਚ ਪਾਠ ਕੀਤੇ ਜਾ ਰਹੇ ਹਨ। ਮਿਸਤਰੀਆਂ ਵੱਲੋਂ ਲੰਗਰ ਵੀ ਲਾਏ ਜਾ ਰਹੇ ਹਨ ਅਤੇ ਮਿਸਤਰੀਆਂ ਵੱਲੋਂ ਆਪਣੇ ਸੰਦਾਂ ਦੀ ਵੀ ਸਾਫ਼ ਕਰਕੇ ਪੂਜਾ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਬਠਿੰਡਾ ਦੇ ਵਿਸ਼ਵਕਰਮਾ ਮਾਰਕੀਟ ਵਿੱਚ ਵੀ ਮਿਸਤਰੀ ਭਾਈਚਾਰੇ ਵੱਲੋਂ ਵਿਸ਼ਵਕਰਮਾ ਮੰਦਰ ਵਿਚ ਪਾਠ ਕੀਤੇ ਗਏ।  ਖੂਨਦਾਨ ਤੇ ਮੈਡੀਕਲ ਕੈਂਪ ਵੀ ਲਾਏ ਗਏ।  ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ ਗਿਆ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.