ਚੱਲਦੀ ਬੱਸ 'ਚ ਡਰਾਇਵਰ ਨੂੰ Tik Tok ਵੀਡੀਓ ਬਣਾਉਣ ਪਈ ਮਹਿੰਗੀ, ਵੇਖੋ ਵੀਡੀਓ - Jalandhar
🎬 Watch Now: Feature Video
ਜਲੰਧਰ ਵਿੱਚ ਇੱਕ ਪਨਬੱਸ ਡਰਾਈਵਰ ਨੂੰ ਚੱਲਦੀ ਬੱਸ ਵਿੱਚ ਵੀਡੀਓ ਬਣਾ ਕੇ Tik Tok 'ਤੇ ਪਾਉਣਾ ਇੰਨਾ ਮਹਿੰਗਾ ਪਿਆ ਕਿ ਮਹਿਕਮੇ ਵੱਲੋਂ ਉਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਪਨਬੱਸ ਡਰਾਈਵਰ ਦੀ ਪਛਾਣ ਅਮਨਜੋਤ ਸਿੰਘ ਵਜੋਂ ਹੋਈ ਹੈ ਜੋ ਕਿ 40-45 ਸਵਾਰੀਆਂ ਨੂੰ ਲੈ ਕੇ ਦਿੱਲੀ ਰੂਟ 'ਤੇ ਸੀ ਜਿਸ ਦੌਰਾਨ ਉਸ ਨੇ ਇਹ ਵੀਡੀਓ ਬਣਾਈ।