ਸਾਨੂੰ ਮਨ ਚਾਹਿਆ ਓਰਬਿੱਟ ਮਿਲਿਆ ਹੈ: ਈਸਰੋ ਚੇਅਰਮੈਨ - ਭਾਰਤੀ ਪੁਲਾੜ ਏਜੰਸੀ ਦੇ ਮੁਖੀ
🎬 Watch Now: Feature Video
ਚੰਦਰਯਾਨ-2 ਮੰਗਲਵਾਰ ਨੂੰ ਸਵੇਰੇ ਚੰਦਰਮਾ ਦੇ ਆਰਬਿਟ ਵਿੱਚ ਦਾਖਿਲ ਹੋ ਗਿਆ ਹੈ। ਚੰਦਰਯਾਨ-2 ਸੱਤ ਸਤੰਬਰ ਨੂੰ ਚੰਦਰਮਾ ਉੱਤੇ ਲੈਂਡ ਕਰੇਗਾ, ਇਸ ਤੋਂ ਪਹਿਲਾਂ 22 ਜੁਲਾਈ ਨੂੰ ਇਸਰੋ ਨੇ ਚੰਦਰਯਾਨ-2 ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸਭ ਤੋਂ ਭਾਰੀ ਰਾਕੇਟ ਜੀਐੱਸਐੱਲਵੀ-ਮਾਰਕ 3 ਦੀ ਮਦਦ ਨਾਲ ਲਾਂਚ ਕੀਤਾ ਸੀ। ਈਟੀਵੀ ਭਰਤ ਨਾਲ ਇੱਕ ਇੰਟਰਵਿਊ ਵਿੱਚ ਭਾਰਤੀ ਪੁਲਾੜ ਏਜੰਸੀ ਦੇ ਮੁਖੀ ਕੇ. ਸਿਵਾਨ ਨੇ ਕਿਹਾ ਕਿ ਇਸਰੋ ਨੇ ਮਿਸ਼ਨ ਨੂੰ ਪੂਰੀ ਕਰਨ ਲਈ ਜ਼ਰੂਰਤ ਮੁਤਾਬਕ ਓਰਬਿਟ ਪ੍ਰਾਪਤ ਕਰ ਲਿਆ ਹੈ।
Last Updated : Aug 20, 2019, 10:42 PM IST