VIDEO: ਪਾਣੀ ਦੇ ਤੇਜ਼ ਵਹਾਅ ’ਚ ਰੁੜਿਆ ਪੁਲ, ਦੇਖੋ ਵੀਡੀਓ - ਦਤੀਆ
🎬 Watch Now: Feature Video
ਮੱਧ ਪ੍ਰਦੇਸ਼: ਦਤੀਆ ਜਿਲ੍ਹੇ ਦੇ ਰਤਨਗੜ੍ਹ ਚ ਮੀਂਹ ਨੇ ਅਜਿਹਾ ਕਹਿਰ ਢਾਹਿਆ ਕਿ ਸਨਕੁਆਂ ’ਤੇ ਬਣਿਆ ਪੁੱਲ ਪਾਣੀ ਚ ਰੁੜ ਗਿਆ। ਪੁੱਲ ਸਿੰਧ ਨਦੀ ਦੇ ਤੇਜ ਵਹਾਅ ਚ ਰੁੜ ਗਿਆ। ਪੁਲਿਸ ਸਿੰਧ ਨਦੀ ਦੇ ਉੱਪਰ ਬਣਿਆ ਸੀ ਸਿੰਧ ਨਦੀ ਦਾ ਪਾਣੀ ਦਾ ਪੱਧਰ ਵਧਣ ਨਾਲ ਇਹ ਹਾਦਸਾ ਵਾਪਰਿਆ। ਸਿੰਧ ਨਦੀ ਦਾ ਇਹ ਭਿਆਨਕ ਰੂਪ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਹੈ। ਦੱਸ ਦਈਏ ਕਿ ਸਿੰਧ ਨਦੀ ਦੇ ਵਧੇ ਪਾਣੀ ਦੇ ਪੱਧਰ ਨੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।