'ਇਮਲੀ' ਨੂੰ ਪਸੰਦ ਆਇਆ Ramoji Film City, ਸੁਣੋ ਈਟੀਵੀ ਭਾਰਤ ਦੇ ਨਾਲ ਖਾਸ ਗੱਲਬਾਤ - ਟੀਵੀ ਸੀਰੀਅਲ ਇਮਲੀ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-12150672-554-12150672-1623834999712.jpg)
ਹੈਦਰਾਬਾਦ: ਟੀਵੀ ਸੀਰੀਅਲ ਇਮਲੀ ਦੀ ਸ਼ੂਟਿੰਗ ਹੈਦਰਾਬਾਦ ਦੇ ਰਾਮੋਜੀ ਫਿਲਮ ਸਿਟੀ (Ramoji Film City) ’ਚ ਹੋ ਰਹੀ ਹੈ। ਇਸ ਸੀਰੀਅਲ ਦੀ ਮੁਖ ਅਦਾਕਾਰਾ ਸੁਮਬੁਲ ਖਾਨ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਅਦਾਕਾਰਾ ਸੁਮਬੁਲ ਖਾਨ ਨੇ ਦੱਸਿਆ ਕਿ ਰਾਮੋਜੀ ਫਿਲਮ ਸਿਟੀ ’ਚ ਸ਼ੂਟਿੰਗ ਕਰਨਾ ਬਹੁਤ ਹੀ ਵਧੀਆ ਤਜ਼ਰਬਾ ਰਿਹਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼ੂਟ ਤੋਂ ਬਾਅਦ ਉਹ ਪਰਿਵਾਰ ਦੇ ਨਾਲ ਰਾਮੋਜੀ ਫਿਲਮ ਸਿਟੀ ਆਉਣਾ ਪਸੰਦ ਕਰਨਗੇ।