ਹਿਮਾਚਲ 'ਚ ਕੁਦਰਤੀ ਕਹਿਰ, ਡਿੱਗੇ ਪਹਾੜ - ਨਿਗੁਲਸਰੀ
🎬 Watch Now: Feature Video
ਹਿਮਾਚਲ: ਜ਼ਿਲ੍ਹਾ ਕਿੰਨੌਰ ਵਿੱਚ ਨਿਗੁਲਸਰੀ ਰਾਸ਼ਟਰੀ ਰਾਜ ਮਾਰਗ ਉੱਤੇ ਤੇ ਪਹਾੜਾਂ ਤੋਂ ਵੱਡੀਆਂ-ਵੱਡੀਆਂ ਚਟਾਨਾਂ ਡਿੱਗਣ ਦਾ ਹਾਦਸਾ ਵਾਪਰ ਗਿਆ, ਜਿਸ ਨਿੱਚੇ ਇੱਕ ਬੱਸ ਸਮੇਤ ਕਈ ਵਾਹਨ ਦੱਬੇ ਜਾਣ ਦੀ ਖ਼ਬਰ ਮਿਲੀ ਹੈ। ਦੱਸ ਦੇਈਏ ਕਿ ਮਾਮਲਾ ਦੁਪਹਿਰ ਦਾ ਹੈ ਜਦੋਂ ਰਾਸ਼ਟਰੀ ਰਾਜ ਮਾਰਗ 'ਤੇ ਵਾਹਨਾਂ ਦੀ ਆਵਾਜਾਈ ਸੰਚਾਰੂ ਢੰਗ ਨਾਲ ਚੱਲ ਰਹੀ ਸੀ ਕਿ ਅਚਾਨਕ ਪਹਾੜਾਂ ਤੋਂ ਇੱਕ ਚੱਟਾਨ ਖਿਸਕ ਕੇ ਸੜਕ' ਤੇ ਡਿੱਗ ਗਈ ਅਤੇ ਕੁਝ ਵਾਹਨ ਇਸ ਦੀ ਚਪੇਟ ਵਿੱਚ ਆ ਗਏ।ਫਿਲਹਾਲ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ। ਇਸ ਘਟਨਾ ਵਿੱਚ ਕਈ ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਵੀ ਮਿਲੀ ਹੈ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ।