ਨੈਸ਼ਨਲ ਹਾਈਵੇ ਬਣਿਆ 'ਡਾਂਸ ਫਲੋਰ' - National news
🎬 Watch Now: Feature Video
ਕਰਨਾਟਕ ਦੇ ਬੇਲਾਗਾਵੀ ਦੇ ਯਮਾਗਰਨੀ ਪਿੰਡ ਦੇ ਲੋਕਾਂ ਨੇ ਨੈਸ਼ਨਲ ਹਾਈਵੇ ਨੂੰ ਡਾਂਸ ਫਲੋਰ ਵਿੱਚ ਬਦਲ ਦਿੱਤਾ। ਇਥੇ ਭਾਰੀ ਮੀਂਹ ਕਾਰਨ ਤਲਾਬ 'ਚ ਤਬਦੀਲ ਹੋਏ ਨੈਸ਼ਨਲ ਹਾਈਵੇ 'ਤੇ ਲੋਕ ਉੱਚੀ ਆਵਾਜ਼ ਵਿੱਚ ਸੰਗੀਤ ਵਜਾ ਕੇ ਨਚਦੇ ਗਾਉਂਦੇ ਨਜ਼ਰ ਆਏ।