ਦਿੱਲੀ ਹਿੰਸਾ: ਭਾਜਪਾ ਕੋਲ ਦੰਗੇ ਕਰਵਾਉਣ ਦਾ ਤਜਰਬਾ: ਭਗਵੰਤ ਮਾਨ

🎬 Watch Now: Feature Video

thumbnail
ਨਵੀਂ ਦਿੱਲੀ: ਬੁੱਧਵਾਰ ਨੂੰ ਲੋਕ ਸਭਾ ਵਿੱਚ ਦਿੱਲੀ ਹਿੰਸਾ ਦਾ ਮਾਮਲਾ ਗੂੰਜਿਆ। ਇਸ ਮਾਮਲੇ 'ਤੇ ਵਿਰੋਧੀਆਂ ਨੇ ਜੰਮ ਕੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਨਿਸ਼ਾਨੇ ਸਾਧੇ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਦਿੱਲੀ ਹਿੰਸਾ ਨੂੰ ਲੈ ਕੇ ਭਾਜਪਾ ਨੂੰ ਕਰੜੇ ਹੱਥੀਂ ਲਿਆ। ਮਾਨ ਨੇ ਕਿਹਾ ਕਿ ਦਿੱਲੀ 'ਚ ਹੋਈ ਹਿੰਸਾ ਦਾ ਮੁੱਖ ਕਾਰਨ ਭਾਜਪਾ ਆਗੂਆਂ ਵੱਲੋਂ ਭੜਕਾਊ ਭਾਸ਼ਣ ਦੇਣਾ ਸੀ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਭਾਜਪਾ ਕੋਲ ਦੰਗੇ ਕਰਵਾਉਣ ਦਾ ਤਜਰਬਾ ਹੈ ਤੇ ਦਿੱਲੀ ਦੇ ਦੰਗੇ ਭਾਜਪਾ ਵੱਲੋਂ ਸਪੌਂਸਰ ਕੀਤੇ ਗਏ ਸਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.