ਵੇਖੋ ਵੀਡੀਓ: ਭਿਆਨਕ ਹਾਦਸੇ 'ਚ 4ਸਾਲਾ ਮਾਸੂਮ ਸਣੇ ਪੂਰਾ ਪਰਿਵਾਰ ਤਬਾਹ - ਦੋ ਟਰੱਕਾਂ ਨੇ ਕਾਰ ਨੂੰ ਦਰੜਿਆ
🎬 Watch Now: Feature Video
ਰਾਏਗੜ੍ਹ : ਖੋਪਲੀ ਦੇ ਨੇੜੇ ਬੋਰਘਾਟ 'ਚ ਇੱਕ ਜੁਲਾਈ ਦੀ ਸ਼ਾਮ ਮੁੰਬਈ-ਪੁਣੇ ਐਕਸਪ੍ਰੈਸ ਵੇਅ 'ਤੇ ਭਿਆਨਕ ਹਾਦਸਾ ਵਾਪਰਿਆ। ਇੱਕ ਕਾਰ ਤੇ ਟਰੱਕ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋਈ ਗਈ। ਤਿੰਨੋਂ ਮ੍ਰਿਤਕ ਇੱਕੋ ਪਰਿਵਾਰ ਦੇ ਸਨ, ਇਨ੍ਹਾਂ 'ਚ ਪਤੀ-ਪਤਨੀ ਤੇ ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਇੱਕ ਸੀਸੀਟੀਵੀ ਫੁੱਟੇਜ ਸਾਹਮਣੇ ਆਈ ਹੈ। ਇਸ ਵੀਡੀਓ ਨੂੰ ਵੇਖ ਕੇ ਹਾਦਸੇ ਦੀ ਗੰਭੀਰਤਾ ਨੂੰ ਸਮਝਿਆ ਜਾ ਸਕਦੇ ਹੋ। ਇਸ ਵੀਡੀਓ 'ਚ ਦੋ ਦੋ ਟਰੱਕਾਂ ਨੇ ਕਾਰ ਨੂੰ ਦਰੜਿਆ। ਇਸ ਹਾਦਸੇ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
Last Updated : Jul 7, 2021, 4:32 PM IST