ਅਰਵਿੰਦ ਕੇਜਰੀਵਾਲ ਨੇ ਘੇਰੇ ਵਿਰੋਧੀ, ਕਿਹਾ... - Aam Aadmi Party
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14462248-488-14462248-1644827096685.jpg)
ਅੰਮ੍ਰਿਤਸਰ: ਗੁਰੂ ਨਗਰੀ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਵਿਰੋਧੀਆਂ ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah), ਸੁਖਬੀਰ ਸਿੰਘ ਬਾਦਲ ਤੇ ਪ੍ਰਿਯੰਕਾ ਗਾਂਧੀ ਸਭ ਮਿਲ ਕੇ ਮੈਨੂੰ ਹੀ ਗਾਲ੍ਹਾਂ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਫ਼-ਸੁਥਰੀ ਤੇ ਮੁੱਦਿਆ ਦੀ ਗੱਲਾਂ ਕਰਦੇ ਹਾਂ, ਨਾਲ ਕੀ ਬਾਕੀ ਲੀਡਰਾਂ ਵਾਂਗ ਧਰਮ ਅਤੇ ਜਾਤ ਦੀ। ਇਸ ਮੌਕੇ ਉਨ੍ਹਾਂ ਕਿਹਾ ਕਿਹਾ ਕਿ 2022 ਵਿੱਚ ਪੰਜਾਬ ਅੰਦਰ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਆਉਣ ‘ਤੇ ਪੰਜਾਬ ਦੀ ਦੁਨੀਆਂ ‘ਤੇ ਇੱਕ ਨਵੀਂ ਤਸਵੀਰ ਸਾਹਮਣੇ ਆਵੇਗੀ। ਜਿਸ ਵਿੱਚ ਪੰਜਾਬ ਤੇ ਪੰਜਾਬੀ ਖੁਸ਼ਹਾਲ ਨਜ਼ਰ ਆਉਣਗੇ।
Last Updated : Feb 3, 2023, 8:11 PM IST