ਆਪ ਵਿਧਾਇਕ ਨੇ ਲਹਿਰਾਗਾਗਾ ਮੰਡੀ 'ਚ ਕਰਵਾਈ ਬੋਲੀ ਸ਼ੁਰੂ - ਮੂਨਕ ਦੀ ਅਨਾਜ ਮੰਡੀ

🎬 Watch Now: Feature Video

thumbnail

By

Published : Apr 6, 2022, 8:26 PM IST

Updated : Feb 3, 2023, 8:22 PM IST

ਸੰਗਰੂਰ: ਲਹਿਰਾਗਾਗਾ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਹਲਕਾ ਲਹਿਰਾ ਤੋਂ ਐੱਮ.ਐੱਲ.ਏ. ਵਰਿੰਦਰ ਕੁਮਾਰ ਗੋਇਲ ਐਡਵੋਕੇਟ ਵੱਲੋਂ ਅਨਾਜ ਮੰਡੀ ਮੂਨਕ ਵਿਖੇ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਪਹੁੰਚੇ ਸਨ। ਉਨ੍ਹਾਂ ਇਸ ਮੌਕੇ ਕਣਕ ਦੀ ਖਰੀਦ ਸਬੰਧੀ ਬੋਲੀ ਸ਼ੁਰੂ ਕਰਵਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਅੱਜ ਮੂਨਕ ਦੀ ਅਨਾਜ ਮੰਡੀ ਵਿਖੇ ਉਹ ਕਣਕ ਦੀ ਖ਼ਰੀਦ ਸ਼ੁਰੂ ਕਰਵਾਉਣ ਲਈ ਪਹੁੰਚੇ ਹਨ। ਮੌਕੇ 'ਤੇ ਹੀ ਉਹਨਾਂ ਨੇ ਖਰੀਦ ਪ੍ਰਬੰਧਾਂ ਜਿਵੇ ਅਨਾਜ ਮੰਡੀ ਦੀ ਸਾਫ-ਸਫਾਈ, ਬਾਰਦਾਨੇ ਦਾ ਉੱਚਿਤ ਪ੍ਰਬੰਧ, ਅਤੇ ਹਰ ਤਰ੍ਹਾਂ ਦੇ ਮੌਸ਼ਮ ਖਰਾਬ ਹੋਣ ਦੀ ਹਾਲਤ ਵਿੱਚ ਕਿਸਾਨ ਦੀ ਫਸਲ ਨੂੰ ਖ਼ਰਾਬ ਹੋਣ ਬਚਾਉਣ ਲਈ ਪੁਖਤਾ ਸੁਰੱਖਿਆ ਪ੍ਰਬੰਧ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਸਾਫ-ਸੁਥਰੇ ਟਾਇਲਟ ਆਦਿ ਦਾ ਪ੍ਰਬੰਧ, ਸਟਰੀਟ ਲਾਇਟਾਂ ਦਾ ਪ੍ਰਬੰਧ ਪੂਰਾ ਕੀਤਾ ਜਾ ਚੁੱਕਾ ਹੈ।
Last Updated : Feb 3, 2023, 8:22 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.