ਮੰਦਿਰ 'ਚ ਚੋਰੀ ਕਰਨ ਆਇਆ ਚੋਰ ਫਸਿਆ ਕੁੜੱਕੀ 'ਚ , ਵੇਖੋ ਵੀਡੀਓ - Kanchi area of Ichapuram in Srikakulam district
🎬 Watch Now: Feature Video
ਇਚਾਪੁਰਮ: ਸ਼੍ਰੀਕਾਕੁਲਮ ਜ਼ਿਲ੍ਹੇ ਦੇ ਇਚਾਪੁਰਮ ਦੇ ਕਾਂਚੀ ਖੇਤਰ ਦੇ ਜਾਦੂਪੁੜੀ ਦੇ ਪਿੰਡ ਵਾਸੀਆਂ ਨੇ ਕਾਂਚੀ ਨਿਵਾਸੀ ਪਾਪਰੋ ਨੂੰ ਉਸ ਸਮੇਂ ਰੰਗੇ ਹੱਥੀਂ ਫੜ ਲਿਆ, ਜਦੋਂ ਉਹ ਜਾਮੀ ਇਲਾਮਾ ਮੰਦਰ ਤੋਂ ਚੋਰੀ ਕਰਨ ਲਈ ਮੰਦਰ 'ਚ ਦਾਖਲ ਹੋਇਆ ਤੇ ਦੇਵਤੇ ਦਾ ਸਮਾਨ ਚੋਰੀ ਕਰ ਰਿਹਾ ਸੀ। ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
Last Updated : Feb 3, 2023, 8:22 PM IST