ਕਿਸਾਨਾਂ ਦੇ ਮੋਰਚੇ ਤੋਂ ਪ੍ਰੇਸ਼ਾਨ ਹੋਏ ਸ਼ਹਿਰਵਾਸੀ ਪ੍ਰਸ਼ਾਸਨ ਨੂੰ ਦਿੱਤੀ ਸਖ਼ਤ ਚਿਤਾਵਨੀ - ਜਲਦ ਜਾਮ ਤੋਂ ਨਿਜਾਤ ਦਵਾਈ ਜਾਵੇਗੀ
🎬 Watch Now: Feature Video
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ (Synukta Kisan Morcha non political) ਵੱਲੋਂ ਮੁਕੇਰੀਆਂ ਸ਼ੂਗਰ ਮਿੱਲ ਦੇ ਸਾਹਮਣੇ ਧਰਨਾ ਦਿੰਦਿਆ ਜੋ ਚੱਕਾ ਜਾਮ ਕੀਤਾ ਗਿਆ ਉਸ ਦੇ ਵਿਰੋਧ ਵਿੱਚ ਸਥਾਨਕਵਾਸੀਆਂ ਨੇ ਤਿੱਖਾ (Violent protest against Chaka Jam) ਪ੍ਰਦਰਸ਼ਨ ਕੀਤਾ। ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਰੋਡ ਜਾਮ ਕਰਕੇ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਪ੍ਰਸ਼ਾਸਨ ਧਰਨੇ ਦਾ ਹੱਲ ਨਹੀਂ ਕਰ ਰਿਹਾ। ਮੌਕੇ ਉੱਤੇ ਪਹੁੰਚੇ ਐੱਸਡੀਐੱਮ ਨੇ ਕਿਹਾ ਕਿ ਸਥਾਨਕਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਅਤੇ ਜਲਦ ਜਾਮ ਤੋਂ ਨਿਜਾਤ (Soon the drug will be released from the jam) ਦਵਾਈ ਜਾਵੇਗੀ।
Last Updated : Feb 3, 2023, 8:33 PM IST