ਬੇਕਾਬੂ ਹੋਏ ਟਰੱਕ ਨੇ ਮਚਾਈ ਤਬਾਹੀ - ਬੇਕਾਬੂ ਹੋਏ ਟਰੱਕ ਨੇ ਮਚਾਈ ਤਬਾਹੀ
🎬 Watch Now: Feature Video
ਲੁਧਿਆਣਾ: ਜਗਰਾਓਂ ਸ਼ਹਿਰ ਵਿੱਚ ਪੁਲਿਸ ਲਾਇਨ (Police line in Jagraon city) ਦੇ ਸਾਮਣੇ ਉਸ ਵੇਲੇ ਅਫ਼ਰਾ ਤਬਾਹੀ ਮੱਚ ਗਈ, ਜਦੋਂ ਇੱਟਾਂ ਨਾਲ ਭਰਿਆ ਟਰੱਕ ਬੇਕੂਬ ਹੋ ਕੇ ਕਈ ਵਾਹਨਾਂ ਨੂੰ ਆਪਣੀ ਚਪੇਟ ਵਿੱਚ ਲੈ ਲਏ। ਹਾਲਾਂਕਿ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਕੁਝ ਲੋਕ ਜ਼ਖ਼ਮੀ ਹੋ ਗਏ ਹਨ। ਹਾਦਸੇ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਜ਼ਖ਼ਮੀਆਂ (Injured) ਨੂੰ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ। ਪੁਲਿਸ (Police) ਵੱਲੋਂ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Last Updated : Feb 3, 2023, 8:20 PM IST