thumbnail

By

Published : Oct 21, 2022, 4:15 PM IST

Updated : Feb 3, 2023, 8:29 PM IST

ETV Bharat / Videos

ਹਰਸਿਮਰਤ ਬਾਦਲ ਨੇ ਮਾਨਸਾ ਦੌਰੇ ਦੌਰਾਨ ਮਾਨ ਸਰਕਾਰ ਉੱਤੇ ਸਾਧੇ ਨਿਸ਼ਾਨੇ

ਮਾਨਸਾ ਵਿੱਚ ਬਠਿੰਡਾ ਤੋਂ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ 21 ਅਕਤੂਬਰ ਨੂੰ ਮਾਨਸਾ ਹਲਕੇ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਜਿੱਥੇ ਉਨ੍ਹਾਂ ਮਾਨਸਾ ਦੇ ਵਾਰਡ ਨੰਬਰ 25 ਦੇ ਸਰਕਾਰੀ ਸਕੂਲ ਨੂੰ ਰਸੋਈ ਲਈ ਗਰਾਂਟ ਜਾਰੀ ਕੀਤੀ। ਉਥੇ ਉਨ੍ਹਾਂ ਮਾਨਸਾ ਦੇ ਚਕੇਰੀਆ ਫਾਟਕ ਤੂ ਅੰਡਰ ਬ੍ਰਿਜ ਬਣਾਉਣ ਦੀ ਮੰਗ ਨੂੰ ਹੱਲਟਰਨ ਲਈ ਹਰ ਸਹਿਯੋਗ ਦੇਣ ਦੀ ਗੱਲ ਕਹੀ ਉਥੇ ਹੀ ਉਹਨਾ ਇਕ ਹਲਵਾਈ ਦੀ ਦੁਕਾਨ ਨਜ਼ਦੀਕ ਪਿਛਲੇ 8 ਮਹੀਨਿਆ ਤੋ ਸੀਵਰੇਜ ਦੇ ਗੰਦੇ ਪਾਣੀ ਵਿਚ ਰਹਿ ਰਹੇ ਲੋਕਾਂ ਚਿੰਤਾ ਜਾਹਿਰ ਕਰਦਿਆ ਸਰਕਾਰ ਤੇ ਤਿੱਖੇ ਨਿਸ਼ਾਨੇ ਲਗਾਉਂਦਿਆ ਡੀ ਸੀ ਮਾਨਸਾ ਨੂੰ ਆਪਣੇ ਅਖਤਿਆਰੀ ਫੰਡ ਤੋ ਸਮੱਸਿਆ ਦੇ ਹੱਲ ਕਰਨ ਲਈ ਕਿਹਾ ਤੇ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੱਲ੍ਹ ਝੂਠੇ ਦੋਸ਼ ਲਗਾਉਣ ਤੇ ਪੇਸ਼ੀ ਭੁਗਤਣ ਆਏ ਸੀ ਪਰ ਮਾਨਸਾ ਦੇ ਲੋਕਾ ਦੀਆ ਸਮੱਸਿਆ ਹੱਲ ਕਰਨ ਲਈ ਉਹਨਾ ਕੋਲ ਸਮਾਂ ਨਹੀ ਹੈ ਤੇ ਪੰਜਾਬ ਨੂੰ 7 ਮਹੀਨਿਆ ਵਿੱਚ ਕਰਜ਼ਈ ਕਰਕੇ ਰੱਖ ਦਿੱਤਾ।
Last Updated : Feb 3, 2023, 8:29 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.