ETV Bharat / sukhibhava

ਸੀਰਮ ਇੰਸਟੀਚਿਊਟ ਦੀ ਦੂਸਰੀ ਵੈਕਸੀਨ ਸਤੰਬਰ ਵਿੱਚ ਹੋ ਸਕਦੀ ਹੈ ਲਾਂਚ - ਸੀਰਮ ਇੰਸਟੀਚਿਊਟ ਆਫ ਇੰਡੀਆ

ਦੁਨੀਆਂ ਦੀ ਸਭ ਤੋਂ ਵੱਡੀ ਕੋਵਿਡ-19 ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੁਲਵਾਮਾ ਨੇ ਸ਼ਨੀਵਾਰ ਨੂੰ ਘੋਸ਼ਣਾ ਕੀਤੀ ਕਿ ਇਸ ਸਾਲ ਸਤੰਬਰ ਤੱਕ ਕੋਵਿਡ ਵੈਕਸੀਨ ਦੀ ਲਾਂਚ ਹੋਣ ਦੀ ਉਮੀਦ ਹੈ।

ਸੀਰਮ ਇੰਸਟੀਚਿਊਟ ਦੀ ਦੂਸਰੀ ਵੈਕਸੀਨ ਸਤੰਬਰ ਵਿੱਚ ਹੋ ਸਕਦੀ ਹੈ ਲਾਂਚ

author img

By

Published : Mar 31, 2021, 10:39 PM IST

ਦੁਨੀਆਂ ਦੀ ਸਭ ਤੋਂ ਵੱਡੀ ਕੋਵਿਡ-19ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੁਲਵਾਮਾ ਨੇ ਸ਼ਨੀਵਾਰ ਨੂੰ ਘੋਸ਼ਣਾ ਕੀਤੀ ਕਿ ਇਸ ਸਾਲ ਸਤੰਬਰ ਤੱਕ ਕੋਵਿਡ ਵੈਕਸੀਨ ਦੀ ਲਾਂਚ ਹੋਣ ਦੀ ਉਮੀਦ ਹੈ। ਅਦਾਰ ਪੁਨਾਵਾਲਾ ਨੇ ਕਿਹਾ ਕਿ ਕੋਰੋਨਾ ਵੈਕਸੀਨ ਦਾ ਨਿਰੀਖਣ ਆਖਿਰਕਾਰ ਭਾਰਤ ਵਿੱਚ ਸ਼ੁਰੂ ਹੋ ਗਿਆ ਹੈ। ਇਹ ਵੈਕਸੀਨ ਨੋਵਾਵੈਕਸ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਨਾਲ ਸਾਂਝੇਦਾਰੀ ਦੇ ਮਾਧਿਅਮ ਨਾਲ ਤਿਆਰ ਕੀਤੀ ਗਈ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਕੋਵਿਡ-19ਦੇ ਅਫ਼ਰੀਕਾ ਅਤੇ ਯੂਕੇ ਵੈਰੀਏਂਟ ਦੇ ਖਿਲਾਫ਼ ਇਲਦਾ ਨਿਰੀਖਣ ਕੀਤਾ ਗਿਆ ਹੈ ਅਤੇ ਇਸਦੀ ਕੁੱਲ ਅਸਰ 89 ਪ੍ਰਤੀਸ਼ਤ ਹੈ। ਸਤੰਬਰ 2021 ਤੱਕ ਲਾਂਚ ਹੋਣ ਦੀ ਉਮੀਦ ਹੈ।

ਕੋਰੋਨਾ ਵੈਕਸੀਨ, ਜਿਸਦਾ ਮੁੱਖ ਦਫ਼ਤਰ ਅਮਰੀਕਾ ਵਿੱਚ ਹੈ, ਦੁਆਰਾ ਵਿਕਸਿਤ ਇਹ ਵੈਕਸੀਨ ਪ੍ਰੋਟੀਨ ਤੇ ਆਧਾਰਿਤ ਕੋਵਿਡ-19ਵੈਕਸੀਨ ਹੈ।

ਅਗਸਤ 2020 ਵਿੱਚ ਦੋਵੇਂ ਕੰਪਨੀਆਂ ਨੇ ਇੱਕ ਸਮਝੋਤੇ ਦਾ ਘੋਸ਼ਣਾ ਕੀਤੀ ਜਿਸਦੇ ਤਹਿਤ ਨੋਵਾਵੈਕਸ ਨੇ ਸੀਰਮ ਇਸਟੀਚਿਊਟ ਨੂੰ ਘੱਟ ਅਤੇ ਮੱਧਮ ਆਮਦਨੀ ਵਾਲੇ ਦੇਸ਼ਾਂ ਵਿੱਚ ਟੀਕੇ ਬਣਾਉਣ ਅਤੇ ਸਪਲਾਈ ਕਰਨ ਦਾ ਲਾਇਸੈਂਸ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.