ETV Bharat / state

ਸੇਵਾ ਕੇਂਦਰ ਖਡੂਰ ਸਾਹਿਬ ਤੋਂ ਪਰੇਸ਼ਾਨ ਲੋਕ, ਖੱਜਲ ਖੁਆਰੀ ਨੂੰ ਰੋਕਣ ਲਈ ਕਿਸਾਨ ਜਥੇਬੰਦੀ ਨੇ ਦਿੱਤਾ ਧਰਨਾ

ਖਡੂਰ ਸਾਹਿਬ ਵਿੱਚ ਸੇਵਾ ਕੇਂਦਰ (punjab sewa kendar) ਦੇ ਮੁਲਾਜ਼ਮਾਂ ਉੱਤੇ ਲੋਕਾਂ ਨੇ ਪੈਸੇ ਲੈਕੇ ਕੰਮ ਕਰਨ ਦੇ ਇਲਜ਼ਮ ਲਗਾਏ ਹਨ। ਦੂਜੇ ਪਾਸੇ ਲੋਕਾਂ ਦਾ ਸਮਰਥਨ ਕਰਦਿਆਂ ਕਿਸਾਨ ਜਥੇਬੰਦੀਆਂ ਵੱਲੋਂ ਸੇਵਾ ਕੇਂਦਰ ਖ਼ਿਲਾਫ਼ ਧਰਨਾ ਵੀ ਦਿੱਤਾ ਗਿਆ। ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਸਾਰੇ ਇਲਜ਼ਾਮ ਨੂੰ ਬੇਬੁਨਿਆਦ ਦੱਸਿਆ ਹੈ।

author img

By

Published : Sep 8, 2022, 4:59 PM IST

People upset with service center employees in Tarn Taran
ਸੇਵਾ ਕੇਂਦਰ ਖਡੂਰ ਸਾਹਿਬ ਤੋਂ ਪਰੇਸ਼ਾਨ ਲੋਕ

ਤਰਨਤਾਰਨ: ਖਡੂਰ ਸਾਹਿਬ ਵਿਖੇ ਸਥਾਨਕਵਾਸੀਆਂ ਨੇ ਸੇਵਾ ਕੇਂਦਰ ਦੇ ਅਧਿਕਾਰੀਆਂ ਉੱਤੇ ਸਿਫਾਰਿਸ਼ ਦੇ ਅਧਾਰ ਉੱਤੇ ਕੰਮ ਕਰਨ ਦੇ ਇਲਜ਼ਾਮ (People upset from the service center) ਲਗਾਏ ਹਨ। ਲੋਕਾਂ ਦਾ ਕਹਿਣਾ ਹੈ ਕਿ ਸੇਵਾ ਕੇਂਦਰ ਦੇ ਅਧਿਕਾਰੀ 200 ਰੁਪਏ ਦਾ ਟੋਕਨ ਦੇਕੇ ਬਾਅਦ ਵਿੱਚ ਆਉਣ ਵਾਲੇ ਲੋਕਾਂ ਦੇ ਕੰਮ ਪਹਿਲਾ ਕਰਦੇ ਹਨ ਅਤੇ ਉਨ੍ਹਾਂ ਦੇ ਕੰਮ ਨੂੰ ਕਈ ਘੰਟਿਆਂ ਤੱਕ ਲਟਕਾਇਆ ਜਾਂਦਾ ਹੈ। ਲੋਕਾਂ ਮੁਤਾਬਿਕ ਸੇਵਾ ਕੇਂਦਰ ਦੇ ਮੁਲਾਜ਼ਮ ਸਿਫਾਰਿਸ਼ ਦੇ ਅਧਾਰ ਉੱਤੇ ਕੰਮ ਕਰਦੇ ਹਨ ਅਤੇ ਆਮ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਵਾ ਕੇਂਦਰ ਖਡੂਰ ਸਾਹਿਬ ਤੋਂ ਪਰੇਸ਼ਾਨ ਲੋਕ

ਸੇਵਾ ਕੇਂਦਰ ਦੇ ਮੁਲਜ਼ਮਾਂ ਖ਼ਿਲਾਫ਼ ਕਿਸਾਨ ਮਜਦੂਰ ਸੰਘਰਸ਼ (Farmer labor struggle) ਕਮੇਟੀ ਨੇ ਲੋਕਾਂ ਦੇ ਨਾਲ਼ ਮਿਲ ਕੇ ਪ੍ਰਦਰਸ਼ਨ ਕੀਤਾ। ਕਿਸਾਨ ਆਗੂਆਂ ਮੁਤਾਬਿਕ ਉਨ੍ਹਾਂ ਨੂੰ ਲਿਖਤੀ ਸ਼ਿਕਾਇਤਾਂਮਿਲੀਆਂ ਹਨ ਕਿ ਸੇਵਾ ਕੇਂਦਰ ਖਡੂਰ ਸਾਹਿਬ ਵਿਖੇ ਕੰਮ ਕਰਵਾਉਣ ਵਾਲਿਆਂ ਨੂੰ ਸਵੇਰੇ ਟੋਕਨ ਵੰਡੇ ਜਾਂਦੇ ਹਨ ਅਤੇ ਟੋਕਨ ਲੈਣ ਲਈ ਲੋਕ ਤੜਕੇ ਹੀ ਸੇਵਾ ਕੇਂਦਰ ਵਿਖੇ ਆ ਜਾਂਦੇ ਹਨ।ਪਰ ਹੈਰਾਨੀ ਉਸ ਵੇਲੇ ਹੁੰਦੀ ਹੈ ਜਦੋਂ ਤੜਕੇ ਆਏ ਲੋਕ ਲਾਇਨਾਂ ਵਿੱਚ ਹੀ ਲੱਗੇ ਰਹਿੰਦੇ ਹਨ ਅਤੇ ਦੁਪਹਿਰ ਨੁੂੰ ਆਏ ਲੋਕ ਰਿਸ਼ਵਤ ਦੇ ਕਿ ਆਂਪਣਾ ਕੰਮ ਕਰਵਾ ਲੈਂਦੇ ਹਨ। ਕਿਸਾਨ ਆਗੂਆਂ ਨੇ ਧਮਕੀ ਦਿੰਦਿਆਂ ਕਿਹਾ ਕਿ (Farmers warned of sharp struggle) ਜੇਕਰ ਲੋਕਾਂ ਦੀ ਲੁੱਟ-ਖਸੁੱਟ ਬੰਦ ਨਹੀ ਹੋਈ ਤਾਂ ਉਹ ਸੇਵਾ ਕੇਂਦਰ ਵਿਖੇ ਪੱਕੇ ਤੌਰ ਉੱਤੇ ਧਰਨਾ ਲਗਾਉਣਗੇ

ਦੂਜੇ ਪਾਸੇ ਸੇਵਾ ਕੇਂਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਲੋਕਾਂ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਉਨ੍ਹਾਂ ਨੇ ਕਿਹਾ ਕਿ ਆਸ-ਪਾਸ ਦੇ ਸੇਵਾ ਕੇਂਦਰ ਬੰਦ ਹੋਣ ਕਰਕੇ ਇਥੇ ਭੀੜ ਜਿਆਦਾ ਹੁੰਦੀ ਹੈ ਅਤੇ ਸਾਡੇ ਕਿਸੇ ਵੀ ਮੁਲਾਜਮ ਵਲੋਂ ਪੈਸੇ ਲੈਕੇ ਕੰਮ ਨਹੀਂ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ: ਜੈਤੋ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਹੋਣ ਕਾਰਨ ਮਰੀਜ ਹੋ ਰਹੇ ਹਨ ਖੱਜਲ ਖੁਆਰ

ETV Bharat Logo

Copyright © 2024 Ushodaya Enterprises Pvt. Ltd., All Rights Reserved.