ਤਰਨਤਾਰਨ: ਕਿੱਕ ਬੋਕਸਿੰਗ ਨੈਸ਼ਨਲ ਲੇਵਲ ਚੇਨੱਈ ਨਹਿਰੂ ਲਾਲ ਖੇਡ ਸਟੇਡੀਅਮ ਵਿਚ ਸਿਲਵਰ ਮੈਡਲ ਕੁਲਜੀਤ ਕੌਰ (Silver Medal Kuljit Kaur) ਨੌਰੰਗਾਬਾਦ ਜਿਤਾਉਣ ਦੀ ਖੁਸ਼ੀ ਵਿਚ ਹਲਕਾ ਵਿਧਾਇਕ ਸ੍ਰੀ ਖਡੂਰ ਸਾਹਿਬ ਮਨਜਿੰਦਰ ਸਿੰਘ ਸਿੱਧੂ ਵੱਲੋ ਲੜਕੀ ਨੂੰ ਸਨਮਾਨਿਤ ਕੀਤਾ। Kuljit Kaur was honored by the Constituency MLA.
ਪਿਛਲੇ ਦਿਨ੍ਹੀ ਚੇਨੱਈ ਨਹਿਰੂ ਲਾਲ ਖੇਡ ਸਟੇਡੀਅਮ ਵਿਚ ਨੈਸ਼ਨਲ ਲੇਵਲ ਕਿਕ ਬੋਕਸਿੰਗ ਦਾ ਮੈਚ ਕਰਵਾਏ ਗਏ। ਜਿਸ ਵਿਚ ਤਰਨਤਾਰਨ ਜਿਲ੍ਹਾ ਪਿੰਡ ਨੌਰੰਗਾਬਾਦ ਦੀ ਲੜਕੀ ਕੁਲਜੀਤ ਕੌਰ ਨੇ ਸਿਲਵਰ ਮੈਡਲ ਜਿੱਤ ਪ੍ਰਾਪਤ ਕੀਤੀ ਗਈ। ਜਿਸ ਦਾ ਪਿੰਡ ਪੁੱਜਣ ਤੇ ਹਲਕਾ ਵਿਧਾਇਕ ਸ੍ਰੀ ਖਡੂਰ ਸਾਹਿਬ ਮਨਜਿੰਦਰ ਸਿੰਘ ਸਿੱਧੂ ਅਤੇ ਪਿੰਡ ਵਾਸੀਆ ਵੱਲੋਂ ਸਨਮਾਨਿਤ ਕੀਤਾ।
ਬਾਈਟ ਕੁਲਜੀਤ ਕੋਰ ਨੌਰੰਗਾਬਾਦ ਨੇ ਦੱਸਿਆ ਕਿ ਮੈਂ ਕਿੱਕ ਬੋਕਸਿੰਗ ਮੈਚ ਵੱਖ-ਵੱਖ ਥਾਵਾਂ ਉਪਰ ਖੇਡ ਚੁੱਕੀ ਹਾਂ। ਜਿਸ ਵਿਚ ਪੰਜਾਬ ਅੰਦਰ ਨਵਾਂ ਸ਼ਹਿਰ ਅੰਦਰ ਬੰਗਾ ਵਿਚ ਗੋਲਡ ਮੈਡਲ ਸਟੇਟ ਪੱਧਰ ਜਿੱਤ ਪ੍ਰਾਪਤ ਕੀਤਾ। ਫਿਰ ਮੈਂ ਚੇਨੱਈ ਨਹਿਰੂ ਲਾਲ ਖੇਡ ਸਟੇਡੀਅਮ ਵਿੱਚ ਨੈਸ਼ਨਲ ਲੇਵਲ ਕਿੱਕ ਬੋਕਸਿੰਗ ਮੈਚ ਵਿਚ ਸਿਲਵਰ ਮੈਡਲ ਜਿੱਤ ਪ੍ਰਾਪਤ ਕੀਤੀ ਗਾਈ।
ਇਸ ਦਾ ਸਿਹਰਾ ਮੇਰੇ ਮਾਤਾ/ਪਿਤਾ ਤੇ ਮੇਰੇ ਪਤੀ ਜੁਗਰਾਜ ਸਿੰਘ ਦਾ ਪੂਰਾ ਹੌਸਲਾ ਵਧਾਉਣ ਤੇ ਖੇਡਾ ਵਿਚ ਭਾਗ ਲੈ ਸਕੀ। ਮੈਂ ਪੰਜਾਬ ਸਰਕਾਰ ਤੋਂ ਕੋਲੋ ਮੰਗ ਕਰਦੀ ਹਾਂ ਕਿ ਖੇਡ ਸਪੋਰਟਸ ਦੇ ਕੋਟੇ ਵਿੱਚੋਂ ਸਰਕਾਰੀ ਨੌਕਰੀ ਦਿੱਤੀ ਜਾਵੇ।
ਹਲਕਾ ਵਿਧਾਇਕ ਸ੍ਰੀ ਖਡੂਰ ਸਾਹਿਬ ਮਨਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਡਾ ਹਲਕਾ ਪਿੰਡ ਨੌਰੰਗਾਬਾਦ ਦੀ ਲੜਕੀ ਕੁਲਜੀਤ ਕੌਰ ਨੇ ਚਨੇਈ ਵਿਚ ਨੈਸ਼ਨਲ ਲੇਵਲ ਕਿਕ ਬੋਕਸਿੰਗ ਮੈਚ ਵਿਚੋ ਸਿਲਵਰ ਮੈਡਲ ਜਿੱਤ ਕੇ ਸਾਡਾ ਹਲਕਾ ਖਡੂਰ ਸਾਹਿਬ ਅਤੇ ਪਿੰਡ ਨੌਰੰਗਾਬਾਦ ਦਾ ਨਾਮ ਰੌਸ਼ਨ ਕੀਤਾ।
ਇਹ ਵੀ ਪੜ੍ਹੋ: ਧੂਰੀ ਵਾਸੀਆਂ ਨੂੰ ਵੱਡੀ ਰਾਹਤ, ਸੀਐਮ ਮਾਨ ਵੱਲੋਂ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ