ETV Bharat / state

ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਨਸ਼ਾ ਤਸਕਰ ਉਤੇ ਵੱਡਾ ਐਕਸ਼ਨ - ਆਮ ਆਦਮੀ ਪਾਰਟੀ

ਖਡੂਰ ਸਾਹਿਬ ਆਮ ਆਦਮੀ ਪਾਰਟੀ ਦੀ ਟੀਮ ਵੱਲੋ ਨਸ਼ੀਲੀਆਂ ਵਸਤੂਆਂ ਵੇਚਣ ਵਾਲਾ ਵਿਅਕਤੀ ਫੜ ਕੇ ਪੁਲਿਸ ਹਵਾਲੇ ਕੀਤਾ। ਪੁਲਿਸ ਚੌਂਕੀ ਖਡੂਰ ਸਾਹਿਬ ਲੈ ਕੇ ਪੁੱਜੇ ਪੁਲਿਸ ਵੱਲੋ ਬਣਦੀ ਕਾਰਵਾਈ ਕਰਦਿਆਂ ਐਨਡੀਪੀਐੱਸ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Big action of AAP against drug smugglers

author img

By

Published : Sep 19, 2022, 4:59 PM IST

ਤਰਨਤਾਰਨ: ਖਡੂਰ ਸਾਹਿਬ ਆਮ ਆਦਮੀ ਪਾਰਟੀ ਦੀ ਟੀਮ ਵੱਲੋ ਨਸ਼ੀਲੀਆਂ ਵਸਤੂਆਂ ਵੇਚਣ ਵਾਲਾ ਵਿਅਕਤੀ ਫੜ ਕੇ ਪੁਲਿਸ ਹਵਾਲੇ ਕੀਤਾ ਗਿਆ। ਕਸਬਾ ਖਡੂਰ ਸਾਹਿਬ ਵਿਖੇ ਇਕ ਕਿਰਾਏ ਦੇ ਮਕਾਨ ਤੇ ਰਹਿ ਰਹੇ ਵਿਅਕਤੀ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ।

Big action of AAP against drug smugglers

ਇਸ ਸਬੰਧੀ ਪੁਲਿਸ ਚੌਂਕੀ ਖਡੂਰ ਸਾਹਿਬ ਦੇ ਇੰਚਾਰਜ ਨੇ ਦੱਸਿਆ ਕਿ ਬੀਤੀ ਰਾਤ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਕੰਵਲਜੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਢਿਲਵਾਂ ਜੋ ਕੇ ਖਡੂਰ ਸਾਹਿਬ ਵਿਖੇ ਕਿਰਾਏ ਕੁਲਦੀਪ ਸਿੰਘ ਵਾਸੀ ਭਰੋਵਾਲ ਦੇ ਮਕਾਨ ਵਿਚ ਕਿਰਾਏ ਤੇ ਰਹਿੰਦਾ ਸੀ ਅਤੇ ਉਸ ਵੱਲੋ ਇਕ ਮਹੀਨੇ ਦਾ ਕਿਰਾਇਆ ਦਿੱਤਾ ਸੀ ਅਤੇ ਬਾਕੀ ਦੇਣ ਤੋਂ ਇਨਕਾਰੀ ਸੀ।

ਜਦੋਂ ਕੁਲਦੀਪ ਸਿੰਘ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਕੰਵਲਜੀਤ ਸਿੰਘ ਕੋਲੋ ਘਰ ਖਾਲੀ ਕਰਵਾਉਣ ਗਏ ਤਾਂ ਉਨ੍ਹਾਂ ਨੂੰ ਉਥੋ ਤਕਰੀਬਨ 3200 ਦੇ ਕਰੀਬ ਨਸੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਸ ਨੂੰ ਨਸੀਲੀਆਂ ਗੋਲੀਆਂ ਅਤੇ ਤੰਬਾਕੂ ਦੀਆਂ ਪੁੜੀਆਂ ਸਮੇਤ ਪੁਲਿਸ ਚੌਂਕੀ ਖਡੂਰ ਸਾਹਿਬ ਲੈ ਕੇ ਪੁੱਜੇ ਪੁਲਿਸ ਵੱਲੋ ਬਣਦੀ ਕਾਰਵਾਈ ਕਰਦਿਆਂ ਐਨਡੀਪੀ ਐੱਸ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :- ਬਿਕਰਮ ਮਜੀਠੀਆ ਨੇ ਛੇਹਰਟਾ ਸਾਹਿਬ ਵਿਖੇ ਟੇਕਿਆ ਮੱਥਾ, ਵਿਰੋਧੀਆਂ ਉਤੇ ਸਾਧੇ ਨਿਸ਼ਾਨੇ

ETV Bharat Logo

Copyright © 2025 Ushodaya Enterprises Pvt. Ltd., All Rights Reserved.