ETV Bharat / state

ਮਾਤਾ ਨੈਣਾ ਦੇਵੀ ਜਾ ਰਹੇ ਸ਼ਰਧਾਲੂਆਂ ਨੂੰ ਪੁਲਿਸ ਨੇ ਰੋਕਿਆ

ਸਾਉਣ ਦੇ ਨਵਰਾਤੇ ਸ਼ੁਰੂ ਹੁੰਦੇ ਹੀ ਸੰਗਤਾਂ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਾ ਰਹੀਆ ਹਨ ਪਰ ਹਿਮਾਚਲ(Himachal) ਸਰਕਾਰ ਦੀ ਗਾਈਡਲਾਈਨਜ਼ ਮੁਤਾਬਿਕ ਕੋਰੋਨਾ ਟੈੱਸਟ (Corona Test)ਅਤੇ ਦੋਵੇ ਟੀਕੇ ਲੱਗੇ ਹੋਣੇ ਚਾਹੀਦੇ ਹਨ।ਪੁਲਿਸ ਨੇ ਸ਼ਰਧਾਲੂਆਂ ਨੂੰ ਰੋਕਿਆ ਗਿਆ ਤਾਂ ਉਸ ਦੌਰਾਨ ਪੁਲਿਸ ਅਤੇ ਸ਼ਰਧਾਲੂਆਂ ਵਿਚਕਾਰ ਝੜਪ ਹੋ ਗਈ।

ਮਾਤਾ ਨੈਣਾ ਦੇਵੀ ਜਾ ਰਹੇ ਸ਼ਰਧਾਲੂਆਂ ਨੂੰ ਪੁਲਿਸ ਨੇ ਕਿਉਂ ਰੋਕਿਆ

author img

By

Published : Aug 12, 2021, 1:06 PM IST

Updated : Aug 17, 2021, 12:57 PM IST

ਰੂਪਨਗਰ: ਸਾਉਣ ਮਹੀਨੇ ਦੇ ਨਵਰਾਤੇ ਸ਼ੁਰੂ ਹੋ ਚੁੱਕੇ ਹਨ ਅਤੇ ਸੰਗਤਾਂ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਾ ਰਹੀਆ ਹਨ।ਹਿਮਾਚਲ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਗਾਈਡਲਾਈਨਜ਼ ਜਾਰੀ ਕੀਤੀਆ ਹਨ।ਜਿਸ ਅਨੁਸਾਰ ਕੋਰੋਨਾ ਦੀ ਰਿਪੋਰਟ ਅਤੇ ਦੋਵੇ ਟੀਕੇ ਲੱਗੇ ਹੋਣੇ ਚਾਹੀਦੇ ਹਨ। ਹਿਮਾਚਲ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਜਾਣ ਤੋਂ ਰੋਕ ਲਿਆ।ਜਿਸ ਕਾਰਨ ਸ਼ਰਧਾਲੂ ਅਤੇ ਪੁਲਿਸ ਵਿਚਕਾਰ ਝੜਪ ਹੋ ਗਈ।

ਇਸ ਮੌਕੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਹਿਮਾਚਲ (Corona Test) ਸਰਕਾਰ ਨੇ ਸਾਨੂੰ ਇਸ ਬਾਰੇ ਪਹਿਲਾ ਕੋਈ ਜਾਣਕਾਰੀ ਨਹੀਂ ਦਿੱਤੀ ਹੈ।ਜੇਕਰ ਸਾਨੂੰ ਇਸ ਬਾਰੇ ਪਹਿਲਾਂ ਖਬਰ ਦਿੱਤੀ ਹੁੰਦੀ ਤਾਂ ਅਸੀਂ ਨਾ ਆਉਂਦੇ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਅਸੀਂ ਪਰਿਵਾਰ ਸਮੇਤ ਮਾਤਾ ਦੇ ਦਰਸ਼ਨ ਕਰਨ ਆਏ ਹਾਂ ਪਰ ਇੱਥੇ ਪੁਲਿਸ ਅੱਗੇ ਜਾਣ ਨਹੀਂ ਦਿੰਦੀ।

ਮਾਤਾ ਨੈਣਾ ਦੇਵੀ ਜਾ ਰਹੇ ਸ਼ਰਧਾਲੂਆਂ ਨੂੰ ਪੁਲਿਸ ਨੇ ਕਿਉਂ ਰੋਕਿਆ

ਸ਼ਰਧਾਲੂਆਂ ਵਿਚ ਰੋਸ ਪਾਇਆ ਗਿਆ।ਜਿਸ ਕਾਰਨ ਪੁਲਿਸ ਅਤੇ ਸ਼ਰਧਾਲੂਆਂ ਵਿਚਕਾਰ ਝੜਪ ਹੋ ਗਈ।ਇੱਥੇ ਐਸਡੀਐਮ ਕੇਸਵ ਗੋਇਲ ਦਾ ਕਹਿਣਾ ਹੈ ਕਿ ਹੁਣ ਅਸੀਂ 50 ਸ਼ਰਧਾਲੂ ਦਾ ਜਥਾ ਬਣਾ ਕੇ ਭੇਜਿਆ ਹੈ ਜਦੋਂ ਉਹ ਜਥਾ ਆ ਜਾਵੇਗਾ ਉਸ ਤੋਂ ਬਾਅਦ ਫਿਰ 50 ਸ਼ਰਧਾਲੂਆਂ ਦਾ ਜਥਾ ਭੇਜਿਆ ਜਾਵੇਗਾ।

ਬਿਲਾਸਪੁਰ ਦੇ ਡੀਸੀ ਦਾ ਕਹਿਣਾ ਹੈ ਕਿ ਸ਼ਰਧਾਲੂਆਂ ਨੂੰ ਜੋ ਵੀ ਪਰੇਸ਼ਾਨੀ ਆ ਰਹੀ ਹੈ।ਉਸ ਨੂੰ ਹੱਲ ਕਰ ਦਿੱਤਾ ਹੈ।ਡੀਸੀ ਦਾ ਕਹਿਣਾ ਹੈ ਕਿ ਇਸ ਬਾਰੇ ਅਸੀਂ ਅਖਬਾਰ ਵਿਚ ਦਿੱਤਾ ਸੀ ਪਰ ਲੋਕਾਂ ਤੱਕ ਜਾਣਕਾਰੀ ਨਾ ਪਹੁੰਚਣ ਕਰਕੇ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜੋ:ਪੰਜਾਬ ’ਚ ਅਲਰਟ ਦੇ ਚੱਲਦੇ ਚੈਕਿੰਗ

Last Updated : Aug 17, 2021, 12:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.