ETV Bharat / state

ਕੋਰੋਨਾ ਪ੍ਰਭਾਵਿਤ ਪਿੰਡ ਭੂੰਦੜ ਦਾ ਵਿਧਾਇਕ ਵੜਿੰਗ ਨੇ ਕੀਤਾ ਦੌਰਾ - ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ

ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਿੰਡ ਭੂੰਦੜ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਦੱਸ ਦਈਏ ਕਿ ਪਿੰਡ ਭੂੰਦੜ ਚੋਂ 178 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਸੀ।

ਕੋਰੋਨਾ ਪ੍ਰਭਾਵਿਤ ਪਿੰਡ ਭੂੰਦੜ ਦਾ ਵਿਧਾਇਕ ਵੜਿੰਗ ਨੇ ਕੀਤਾ ਦੌਰਾ

author img

By

Published : May 19, 2021, 6:17 PM IST

ਸ੍ਰੀ ਮੁਕਤਸਰ ਸਾਹਿਬ: ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਿੰਡ ਭੂੰਦੜ ਦਾ ਦੌਰਾ ਕੀਤਾ। ਇਸ ਦੌਰਾਨ ਵਿਧਾਇਕ ਨਾਲ ਐੱਸਡੀਐਮ ਗਿੱਦੜਬਾਹਾ ਓਮ ਪ੍ਰਕਾਸ਼ ਡੀਐੱਸਪੀ ਗਿੱਦੜਬਾਹਾ ਨਰਿੰਦਰ ਸਿੰਘ ਸਿਵਲ ਅਤੇ ਪੁਲਸ ਪ੍ਰਸ਼ਾਸਨ ਵੀ ਸ਼ਾਮਲ ਸੀ। ਇਸ ਮੌਕੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿੰਡਾਂ ਵਾਲਿਆਂ ਨੂੰ ਇਹ ਦੱਸਣ ਆਏ ਹਨ ਕਿ ਇਸ ਦੁੱਖ ਦੀ ਘੜੀ ਵਿਚ ਉਹ ਉਨ੍ਹਾਂ ਦੇ ਨਾਲ ਹਨ। ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਚੀਜ਼ ਦੀ ਜ਼ਰੂਰਤ ਪੈਂਦੀ ਹੈ ਤਾਂ ਉਨ੍ਹਾਂ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਹੀ ਰਹਿਣ ਬਾਹਰ ਨਾ ਨਿਕਲਣ ਅਤੇ ਜਦੋਂ ਵੀ ਘਰ ਤੋਂ ਬਾਹਰ ਆਉਣ ਤਾਂ ਮੂੰਹ ’ਤੇ ਮਾਸਕ ਲਗਾ ਕੇ ਰੱਖਣ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਂਦੇ ਰਹਿਣ।

ਕੋਰੋਨਾ ਪ੍ਰਭਾਵਿਤ ਪਿੰਡ ਭੂੰਦੜ ਦਾ ਵਿਧਾਇਕ ਵੜਿੰਗ ਨੇ ਕੀਤਾ ਦੌਰਾ

ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਮੌਕੇ ਸਿਆਸੀ ਵਿਰੋਧੀ ਅਕਾਲੀ ਦਲ ’ਤੇ ਤੰਜ਼ ਕਸਦੇ ਹੋਏ ਕਿਹਾ ਕਿ ਉਹ ਦੱਸਣ ਕਿ ਇਸ ਦੁੱਖ ਦੀ ਘੜੀ ਚ ਉਨਵ੍ਹਾਂ ਨੇ ਕਿਹੜੇ ਕੰਮ ਕੀਤੇ ਹਨ। ਉਨ੍ਹਾਂ ਦੀ ਮਿਹਨਤ ਸਦਕਾ ਹੀ ਗਿੱਦੜਬਾਹਾ ਦੇ ਹਸਪਤਾਲ ਦਾ ਕਾਇਆਕਲਪ ਕੀਤਾ ਗਿਆ ਹੈ ਜਿਸ ਤੋਂ ਬਾਅਦ ਉਹ ਪਹਿਲੇ ਨੰਬਰ ’ਤੇ ਆਇਆ ਹੈ। ਇਹ ਸਾਡੀ ਮਿਹਨਤ ਦੇ ਨਾਲ ਹੀ ਹੋਇਆ ਹੈ।

ਇਹ ਵੀ ਪੜੋ: ਨੌ ਸੈਨਾ ਨੇ ਤੂਫਾਨ 'ਚ ਫਸੇ ongc ਦੇ ਜਹਾਜ ਤੋਂ 14 ਲਾਸ਼ਾਂ ਅਤੇ 184 ਕਰਮਚਾਰੀਆਂ ਨੂੰ ਬਚਾਇਆ

ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਗਿੱਦੜਬਾਹਾ ਅਤੇ ਫਕਰਸਰ ਥੇਹੜੀ ਦੇ ਹਸਪਤਾਲਾਂ ਵਿੱਚ ਕਿਸੇ ਪ੍ਰਕਾਰ ਦੀ ਆਕਸੀਜਨ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤਾਂ ਐਵੇਂ ਹੀ ਗੜ੍ਹੇ ਮੁਰਦੇ ਉਖਾੜ ਰਹੇ ਹਨ। ਅਕਾਲੀ ਦਲ ਉਨ੍ਹਾਂ ਨੂੰ ਦੱਸਣ ਕਿ ਸਾਡੇ ਹਸਪਤਾਲ ਚ ਕਿਸ ਗੱਲ ਦੀ ਕਮੀ ਹੈ। ਕਾਬਿਲੇਗੌਰ ਹੈ ਕਿ ਜਿਸ ਪਿੰਡ ਦਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੌਰਾ ਕੀਤਾ ਸੀ ਉਸ ਪਿੰਡ ਚੋਂ 178 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.