ETV Bharat / state

ਮੁਕਤਸਰ ਦੇ ਸਰਕਾਰੀ ਕਾਲਜ 'ਚ ਲਗਾਇਆ ਗਿਆ ਰੁਜ਼ਗਾਰ ਮੇਲਾ - ਸ੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਹਲਕਿਆਂ 'ਚ ਨੌਜਵਾਨ ਵਿਦਿਆਰਥੀਆਂ ਨੂੰ ਰੁਜ਼ਗਾਰ ਦੇਣ ਲਈ ਲਗਾਏ ਜਾ ਰਹੇ ਹਨ ਰੁਜ਼ਗਾਰ ਮੇਲੇ। ਇਸੇ ਕੜੀ ਤਹਿਤ ਮੁਕਤਸਰ ਸਰਕਾਰੀ ਕਾਲਜ 'ਚ ਲਗਾਇਆ ਗਿਆ ਰੁਜ਼ਗਾਰ ਮੇਲਾ। 24 ਕੰਪਨੀਆਂ ਨੇ ਲਿਆ ਇਸ ਮੇਲੇ 'ਚ ਹਿੱਸਾ। ਕਈ ਵਿਦਿਆਰਥੀਆਂ ਨੇ ਦਿੱਤੇ ਨਿਯੁਕਤੀ ਪੱਤਰ।

ਮੁਕਤਸਰ ਦੇ ਸਰਕਾਰੀ ਕਾਲਜ 'ਚ ਲਗਾਇਆ ਗਿਆ ਰੁਜ਼ਗਾਰ ਮੇਲਾ
author img

By

Published : Feb 20, 2019, 9:09 PM IST

ਸ੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਇਸੇ ਤਹਿਤ ਬੁੱਧਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ 'ਚ ਰੁਜ਼ਗਾਰ ਮੇਲਾ ਲਗਾਇਆ ਗਿਆ। ਇਸ ਮੇਲੇ 'ਚ 24 ਵਿੱਚੋਂ 18 ਕੰਪਨੀਆਂ ਪਹੁੰਚੀਆਂ ਅਤੇ ਬਹੁਤ ਸਾਰੇ ਵਿਦਿਆਰਥੀਆਂ ਨੇ ਨਿਯੁਕਤੀ ਪੱਤਰ ਦਿੱਤੇ।

ਮੁਕਤਸਰ ਦੇ ਸਰਕਾਰੀ ਕਾਲਜ 'ਚ ਲਗਾਇਆ ਗਿਆ ਰੁਜ਼ਗਾਰ ਮੇਲਾ

ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟ੍ਰੇਨਿੰਗ ਐਂਡ ਪਲੇਸਮੈਂਟ ਅਧਿਕਾਰੀ ਦਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਤਹਿਤ ਹੁਣ ਤੱਕ ਤਿੰਨ ਮੇਲੇ ਲਗਾ ਚੁੱਕੇ ਹਾਂ। ਅੱਜ ਇਸ ਸਥਾਨ 'ਤੇ ਚੌਥਾ ਰੁਜ਼ਗਾਰ ਮੇਲਾ ਲਗਾਇਆ ਗਿਆ ਹੈ ਜਿਸ 'ਚ ਸਭ ਦਾ ਰਿਜ਼ਲਟ ਬਹੁਤ ਵਧੀਆ ਰਿਹਾ ਹੈ।

ਕਾਲਜ ਪ੍ਰਬੰਧਕ ਨੇ ਦੱਸਿਆ ਕਿ ਉਨ੍ਹਾਂ ਦੇ ਕਾਲਜ 'ਚ ਰੁਜ਼ਗਾਰ ਮੇਲੇ 'ਚ ਵੱਖ-ਵੱਖ ਥਾਵਾਂ ਤੋਂ ਰੁਜ਼ਗਾਰ ਲਈ ਵਿਦਿਆਰਥੀ ਪਹੁੰਚੇ ਹਨ। ਕਾਲਜ ਸਟਾਫ਼ ਵਲੋਂ ਵੀ ਪੂਰੀ ਮਦਦ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਦੋਂ ਰੁਜ਼ਗਾਰ ਮੇਲੇ 'ਚ ਪੁੱਜੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਗਾਏ ਜਾ ਰਹੇ ਰੁਜ਼ਗਾਰ ਮੇਲੇ ਉਨ੍ਹਾਂ ਲਈ ਲਾਭਕਾਰੀ ਸਾਬਿਤ ਹੋ ਰਹੇ ਹਨ। ਵੱਖ-ਵੱਖ ਕੰਪਨੀਆਂ ਇਸ ਰੁਜ਼ਗਾਰ ਮੇਲੇ 'ਚ ਪਹੁੰਚੀਆਂ ਹਨ ਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ।

Download link 
6 files 

Reporter-Gurparshad Sharma
Station-Sri Muktsar Sahib
Contact_98556-59556

ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ । ਇਸੇ ਕੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਵਖ ਵਖ ਹਲਕਿਆਂ ਵਿਚ ਵੀ ਨੌਜਵਾਨ ਵਿਦਿਆਰਥੀਆਂ ਨੂੰ ਰੋਜ਼ਗਾਰ ਦੇਣ ਲਈ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ । ਇਸੇ ਕੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ  ਸਰਕਾਰੀ ਕਾਲਜ ਵਿਖੇ ਇਕ ਰੁਜ਼ਗਾਰ ਮੇਲਾ ਲਗਾਇਆ ਗਿਆ।  ਇਸ ਰੋਜ਼ਗਾਰ ਮੇਲੇ ਵਿਚ 24 ਕੰਪਨੀਆਂ ਦੇ ਵਿਚੋਂ  ਤੋਂ ਜ਼ਿਆਦਾ ਨੌਕਰੀਆਂ ਉਪਲਬਧ ਕੀਤੀਆਂ ਗਈਆਂ ਸਨ,   ਇਸ ਸੰਬੰਧੀ ਪਤਰਕਾਰਾਂ ਨਾਲ ਗਲਬਾਤ ਕਰਦਿਆਂ  ਟ੍ਰੇਨਿੰਗ ਐਡ ਪਲੇਸਮੈਟ ਅਧਿਕਾਰੀ ਦਲਜੀਤ ਸਿੰਘ ਨੇ ਦੱਸਿਆ ਕਿ  ਪੰਜਾਬ ਸਰਕਾਰ ਦੇ ਘਰ ਘਰ ਰੁਜ਼ਗਾਰ ਤਹਿਤ ਹੁਣ ਤਕ ਤਿੰਨ ਮੇਲੇ ਲਗਾ ਚੁੱਕੇ ਹਾਂ ਅਤੇ ਅਜ ਇਸ ਸਥਾਨ ਤੇ ਚੌਥਾ ਰੋਜ਼ਗਾਰ ਮੇਲਾ ਲਗਾਇਆ ਗਿਆ ਹੈ , ਜਿਨਾਂ ਵਿਚ ਸਭ ਦਾ ਰਿਜਲਟ ਬਹੁਤ ਵਧੀਆ ਰਿਹਾ ਹੈ ।‌ਅਜ ਸ੍ਰੀ ਮੁਕਤਸਰ ਵਿਖੇ ਲਗਾਏ ਰੋਜ਼ਗਾਰ ਮੇਲੇ ਵਿਚ 25 ਵਿਚੋਂ 18 ਕੰਪਨੀਆਂ ਪਹੁੰਚੀਆਂ ਹਨ , ਅਤੇ ਖਬਰ ਲਿਖੇ ਜਾਣ ਤੱਕ 30 ਦੇ ਲਗਭਗ ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਜਦ ਕੁਝ ਕੰਪਨੀਆਂ ਦੇ ਨਾ ਪਹੁੰਚਣ ਦਾ ਕਾਰਨ ਪੁੱਛਿਆ ਗਿਆ ਤਾਂ ਉਨਾਂ ਕਿਹਾ ਕਿ ਮੌਸਮ ਵਿਚ  ਤਬਦੀਲੀ ਆਉਣ ਕਾਰਨ ਕੁਝ ਕੰਪਨੀਆਂ ਨਹੀਂ ਪਹੁੰਚ ਸਕੀਆਂ । ਇਸ ਸੰਬੰਧੀ ਕਾਲਜ ਪ੍ਰਬੰਧਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਦੇ ਕਾਲਜ ਵਿੱਚ ਰੋਜ਼ਗਾਰ ਮੇਲੇ ਵਿਚ ਵਖ ਵਖ ਥਾਵਾਂ ਤੋਂ ਰੋਜ਼ਗਾਰ ਲਈ ਵਿਦਿਆਰਥੀ ਪਹੁੰਚੇ ਹਨ , ਸਾਡੇ ਸਟਾਫ ਵਲੋਂ ਵੀ ਪੂਰੀ ਮਦਦ ਕੀਤੀ ਜਾ ਰਹੀ ਹੈ ।
ਜਦ ਇਸ ਸੰਬੰਧੀ ਰੋਜ਼ਗਾਰ ਮੇਲੇ ਵਿਚ ਪਹੁੰਚੇ ਵਿਦਿਆਰਥੀਆਂ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਗਾਏ ਜਾ ਰਹੇ ਰੋਜ਼ਗਾਰ ਮੇਲੇ ਉਨ੍ਹਾਂ ਲਈ ਲਾਭਕਾਰੀ ਸਾਬਿਤ ਹੋ ਰਹੇ ਹਨ , ਵਖ ਵਖ ਕੰਪਨੀਆਂ ਇਸ ਰੋਜ਼ਗਾਰ ਮੇਲੇ ਵਿਚ ਪਹੁੰਚੀਆਂ ਹਨ ਅਤੇ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ ।

ਬਾਇਟ- ਕਾਲਜ ਪ੍ਰਬੰਧਕ ਅਕਬੀਰ ਕੌਰ
ਬਾਇਟ- ਵਿਦਿਆਰਥਣ ਹਰਪ੍ਰੀਤ ਕੌਰ
ਬਾਇਟ- ਦਲਜੀਤ ਸਿੰਘ ਟ੍ਰੇਨਿੰਗ ਐਡ ਪਲੇਸਮੈਟ ਅਧਿਕਾਰੀ

Byte_1 Student Harpreet kaur.mp4 
Byte_Daljit Singh Plasement officer.mp4 
Muktsar_Rozgar Mela In Muktsar 2.mp4 
Muktsar_Rozgar Mela In Muktsar .mp4 
Muktsar_Rozgar Mela In Muktsar 1.mp4 
Byte_College Manager.mp4
ETV Bharat Logo

Copyright © 2024 Ushodaya Enterprises Pvt. Ltd., All Rights Reserved.