ETV Bharat / state

Depot Holder:ਡੀਪੂ ਹੋਲਡਰ ਅਸ਼ਵਨੀ ਕੁਮਾਰ 'ਤੇ ਜਾਤੀਸੂਚਕ ਸ਼ਬਦ ਵਰਤਣ ਦੇ ਲੱਗੇ ਇਲਜ਼ਾਮ - ਪੁਲਿਸ ਸਟੇਸ਼ਨ

ਗਿੱਦੜਬਾਹਾ ਦੇ ਸਮਾਜ ਸੇਵੀ(Social worker) ਰਾਜਪਾਲ ਇੰਦੌਰ ਨੇ ਡੀਪੂ ਹੋਲਡਰ (Depot holder) ਅਸ਼ਵਨੀ ਕੁਮਾਰ ਉਤੇ ਜਾਤੀਸੂਚਕ ਸ਼ਬਦ ਵਰਤਣ ਦੇ ਇਲਜ਼ਾਮ ਲਗਾਏ ਗਏ ਹਨ।ਇਸ ਦੌਰਾਨ ਐਸਸੀ(SC) ਭਾਈਚਾਰੇ ਵੱਲੋਂ ਗਿੱਦੜਬਾਹਾ ਦੇ ਪੁਲਿਸ ਸਟੇਸ਼ਨ ਦੇ ਅੱਗੇ ਵੱਡੀ ਗਿਣਤੀ ਵਿਚ ਰੋਸ ਪ੍ਰਦਰਸ਼ਨ ਕੀਤਾ ਹੈ।

Depot holder:ਡੀਪੂ ਹੋਲਡਰ ਅਸ਼ਵਨੀ ਕੁਮਾਰ 'ਤੇ ਜਾਤੀਸੂਚਕ ਸ਼ਬਦ ਵਰਤਣ ਦੇ ਲੱਗੇ ਇਲਜ਼ਾਮ

author img

By

Published : May 31, 2021, 4:55 PM IST

ਸ੍ਰੀ ਮੁਕਤਸਰ ਸਾਹਿਬ: ਗਿੱਦੜਬਾਹਾ ਦੇ ਸਮਾਜ ਸੇਵੀ(Social worker) ਰਾਜਪਾਲ ਇੰਦੌਰ ਨੇ ਡੀਪੂ ਹੋਲਡਰ (Depot holder) ਅਸ਼ਵਨੀ ਕੁਮਾਰ ਉਤੇ ਜਾਤੀਸੂਚਕ ਸ਼ਬਦ ਵਰਤਣ ਦੇ ਇਲਜ਼ਾਮ ਲਗਾਏ ਗਏ ਹਨ।ਇਸ ਦੌਰਾਨ ਐਸਸੀ (SC) ਭਾਈਚਾਰੇ ਵੱਲੋਂ ਗਿੱਦੜਬਾਹਾ ਦੇ ਪੁਲਿਸ ਸਟੇਸ਼ਨ ਦੇ ਅੱਗੇ ਵੱਡੀ ਗਿਣਤੀ ਵਿਚ ਰੋਸ ਪ੍ਰਦਰਸ਼ਨ ਕੀਤਾ ਹੈ।

Depot holder:ਡੀਪੂ ਹੋਲਡਰ ਅਸ਼ਵਨੀ ਕੁਮਾਰ 'ਤੇ ਜਾਤੀਸੂਚਕ ਸ਼ਬਦ ਵਰਤਣ ਦੇ ਲੱਗੇ ਇਲਜ਼ਾਮ

ਇਸ ਮੌਕੇ ਸਮਾਜ ਸੇਵੀ ਰਾਜਪਾਲ ਇੰਦੌਰ ਨੇ ਕਿਹਾ ਹੈ ਕਿ ਉਹ ਕਰੀਬ 3 ਦਿਨ ਪਹਿਲਾਂ ਉਕਤ ਡੀਪੂ ਹੋਲਡਰ ਅਸ਼ਵਨੀ ਕੁਮਾਰ ਕੋਲ ਆਪਣੇ ਨੀਲੇ ਕਾਰਡ ਉਤੇ ਆਈ ਕਣਕ ਲੈਣ ਗਿਆ ਸੀ।ਇੰਦੌਰ ਦਾ ਕਹਿਣਾ ਹੈ ਕਿ ਕਣਕ ਬਾਰੇ ਪੁੱਛਣ ਉਤੇ ਡੀਪੂ ਹੋਲਡਰ ਅਸਵਨੀ ਨੇ ਮੈਨੂੰ ਗਾਲਾਂ ਕੱਢੀਆ ਅਤੇ ਜਾਤੀ ਸੂਚਕ ਸ਼ਬਦ ਵਿ ਕਹੇ ਹਨ।ਰਾਜਪਾਲ ਨੇ ਦੱਸਿਆ ਹੈ ਕਿ ਅਸੀਂ ਇਕੱਠੇ ਹੋ ਕੇ ਪੁਲਿਸ ਨੂੰ ਸ਼ਿਕਾਈਤ ਕੀਤੀ ਹੈ ਅਤੇ ਪੁਲਿਸ ਸਟੇਸ਼ਨ ਅੱਗੇ ਰੋਸ ਪ੍ਰਦਰਸ਼ਨ ਕੀਤਾ ਹੈ।

ਇਸ ਬਾਰੇ ਪੁਲਿਸ ਅਧਿਕਾਰੀ ਹਰਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਸਮਾਜ ਸੇਵੀ (Social worker) ਰਾਜਪਾਲ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਡੀਪੂ ਹੋਲਡਰ ਨੇ ਰਾਜਪਾਲ ਨੂੰ ਜਾਤੀਸੂਚਕ ਸ਼ਬਦ ਕਹੇ ਹਨ ਅਤੇ ਗਾਲਾਂ ਵੀ ਕੱਢੀਆ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ ਜੋ ਵੀ ਮੁਲਜ਼ਮ ਹੋਵੇਗਾ ਤਾਂ ਉਸ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:Punjab Congress Conflict: ਬਾਗੀ ਵਿਧਾਇਕਾਂ ਦੀਆਂ ਗੁਪਤ ਬੈਠਕਾਂ ਹੋਈਆਂ ਤੇਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.