ETV Bharat / state

ਮਜੀਠੀਆ ਦਾ ਮੁਕਤਸਰ ਆਉਣ 'ਤੇ ਵਿਰੋਧ, 'ਨਸ਼ਿਆਂ ਦੇ ਵਪਾਰੀ ਵਾਪਸ ਜਾਓ' ਦੇ ਲੱਗੇ ਨਾਅਰੇ - sri muktsar sahib

ਬਿਕਰਮ ਮਜੀਠੀਆ ਦੇ ਸ੍ਰੀ ਮੁਕਤਸਰ ਸਾਹਿਬ ਆਉਣ ਦਾ ਕਾਂਗਰਸੀਆਂ ਨੇ ਕੀਤਾ ਵਿਰੋਧ। ਨਸ਼ਿਆਂ ਦੇ ਵਪਾਰੀ ਵਾਪਸ ਜਾਓ ਦੇ ਲਗਾਏ ਨਾਅਰੇ।

ਮਜੀਠੀਆ ਦਾ ਮੁਕਤਸਰ ਆਉਣ 'ਤੇ ਵਿਰੋਧ
author img

By

Published : Mar 6, 2019, 5:23 PM IST

ਸ੍ਰੀ ਮੁਕਤਸਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਮਲੋਟ ਵਿੱਚ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿੱਥੇ ਅਕਾਲੀ ਦਲ ਦੇ ਵਰਕਰਾਂ ਨੇ ਰੋਡ ਸ਼ੋਅ ਕੱਢ ਕੇ ਮਜੀਠੀਆ ਦਾ ਨਿੱਘਾ ਸਵਾਗਤ ਕੀਤਾ ਉੱਥੇ ਹੀ ਕਾਂਗਰਸੀ ਵਰਕਰਾਂ ਨੇ ਮਜੀਠੀਆ ਦਾ ਵਿਰੋਧ ਕੀਤਾ।

ਮਜੀਠੀਆ ਦਾ ਮੁਕਤਸਰ ਆਉਣ 'ਤੇ ਵਿਰੋਧ, 'ਨਸ਼ਿਆਂ ਦੇ ਵਪਾਰੀ ਵਾਪਸ ਜਾਓ' ਦੇ ਲੱਗੇ ਨਾਅਰੇ
ਕਾਂਗਰਸੀ ਵਰਕਰਾਂ ਨੇ ਮਜੀਠੀਆ ਦੇ ਸ੍ਰੀ ਮੁਕਤਸਰ ਸਾਹਿਬ ਆਉਣ ਵਿਰੁੱਧ ਪ੍ਰਦਰਸ਼ਨ ਕਰਦਿਆਂ 'ਨਸ਼ਿਆਂ ਦੇ ਵਪਾਰੀ ਮੁਰਦਾਬਾਦ ' ਦੇ ਨਾਅਰੇ ਲਗਾਏ। ਇਸ ਦੌਰਾਨ ਕਾਂਗਰਸੀ ਵਰਕਰਾਂ ਦੇ ਹੱਥੀਂ 'ਨਸ਼ਿਆਂ ਦੇ ਵਪਾਰੀ ਵਾਪਸ ਜਾਓ' ਦੇ ਬੈਨਰ ਫ਼ੜੇ ਹੋਏ ਸਨ।ਇਸ ਸਬੰਧੀ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਾਂਗਰਸੀ ਆਗੂ ਜਤਿੰਦਰ ਸ਼ਾਸਤਰੀ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਮਲੋਟ ਨਹੀਂ ਆਉਣਾ ਚਾਹੀਦਾ ਸੀ। ਉਹ ਨਸ਼ਿਆਂ ਦੇ ਵਪਾਰੀ ਹਨ ਇਸ ਲਈ ਉਨ੍ਹਾਂ ਨੂੰ ਵਾਪਸ ਜਾਣਾ ਚਾਹੀਦਾ ਹੈ।

Download link 
5 files  

Reporter-Gurparshad Sharma
Station-Sri Muktsar Sahib
Contact_98556-59556

ਅਜ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿਖੇ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਰੈਲੀ ਦਾ ਨਾਮ ਨਵਾਂ ਜੋਸ਼,ਨਵੀ ਸੋਚ ਰਖਿਆ ਗਿਆ ਹੈ। ਇਸ ਰੈਲੀ ਦੀ ਅਗਵਾਈ ਬਿਕਰਮਜੀਤ ਸਿੰਘ ਮਜੀਠੀਆ ਵਲੋਂ ਕੀਤੀ ਜਾ ਰਹੀ ਹੈ ‌ ਇਸ ਤੋਂ ਪਹਿਲਾਂ ਉਨ੍ਹਾਂ ਦਾ ਸ੍ਰੀ ਮੁਕਤਸਰ ਸਾਹਿਬ ਪਹੁੰਚਣ ਤੇ ਸਮੂਹ ਅਕਾਲੀ ਵਰਕਰਾਂ ਵਲੋਂ ਸੁਆਗਤ ਕੀਤਾ ਗਿਆ ।  ਉਥੇ ਹੀ ਮਲੋਟ ਬਠਿੰਡਾ ਮਾਰਗ ਚੌਕ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਲੋਂ ਹਥਾਂ ਵਿਚ ਨਸ਼ਿਆਂ ਦੇ  ਵਪਾਰੀ ਵਾਪਸ ਜਾਓ ਦੇ ਪੋਸਟਰ ਲੈ ਕੇ ਬਿਕਰਮਜੀਤ ਸਿੰਘ ਮਜੀਠੀਆ  ਵਿਰੁੱਧ ਨਾਅਰੇਬਾਜ਼ੀ ਕੀਤੀ ਗਈ । ਇਸ ਸੰਬੰਧੀ ਪਤਰਕਾਰਾਂ ਨਾਲ ਗਲਬਾਤ ਕਰਦਿਆਂ  ਜਤਿੰਦਰ ਸ਼ਾਸਤਰੀ ਨੇ ਦਸਿਆ ਕਿ ਉਹ ਮੌਜੂਦਾ ਐਮ ਸੀ ਹੈ ਅਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਮਲੋਟ ਨਹੀਂ ਆਉਣਾ ਚਾਹੀਦਾ ਸੀ ਉਹ ਬਹੁਤ ਵਡਾ ਨਸ਼ਿਆਂ ਦਾ ਵਪਾਰੀ ਹੈ  ਇਸ ਨੂੰ ਵਾਪਸ ਜਾਣਾ ਚਾਹੀਦਾ ਹੈ । ਇਸ ਮੌਕੇ ਇਕੱਠੇ ਹੋਏ ਵਰਕਰਾਂ ਵਲੋਂ ਬਿਕਰਮਜੀਤ ਸਿੰਘ ਮਜੀਠੀਆ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਗਈ ।

ਬਾਇਟ- ਐਮ ਸੀ  ਜਤਿੰਦਰ ਸ਼ਾਸਤਰੀ
ETV Bharat Logo

Copyright © 2025 Ushodaya Enterprises Pvt. Ltd., All Rights Reserved.