ETV Bharat / state

ਸੁਨਾਮ 'ਚ ਗਲਾ ਕੱਟ ਕੇ ਨੌਜਵਾਨ ਠੇਕੇਦਾਰ ਦਾ ਕੀਤਾ ਕਤਲ - sunam news

ਸੁਾਨਮ ਦੇ ਰੇਲਵੇ ਸਟੇਸ਼ਨ ਤੇ ਬਣੇ ਸਾਇਕਲ ਸਟੈਂਡ ਦੇ ਨੌਜਵਾਨ ਠੇਕੇਦਾਰ ਵਿਸ਼ਾਲ ਕੁਮਾਰ ਦਾ ਇੱਕ ਅਣਪਛਾਤੇ ਵਿਅਕਤੀ ਵਲੋਂ ਮਾਮੂਲੀ ਤਕਰਾਰ ਤੋਂ ਮਗਰੋਂ ਗਲਾ ਕੱਟ ਕੇ ਕਤਲ ਕਰ ਦਿੱਤਾ ਗਿਆ। ਜਿਸ ਦੇ ਵਿਰੋਧ ਵਿੱਚ ਮ੍ਰਿਤਕ ਦੇ ਪਰਿਵਾਰ ਤੇ ਸਥਾਨਕ ਲੋਕਾਂ ਨੇ ਇਨਸਾਫ ਦੀ ਮੰਗ ਕਰਦੇ ਹੋਏ ਰੇਲਵੇ ਲਾਇਨ 'ਤੇ ਧਰਨਾ ਦਿੱਤਾ।

The murder of a young man by an unknown person in the sunam
ਫੋਟੋ
author img

By

Published : Jan 22, 2020, 9:22 PM IST

ਸੁਨਾਮ: ਸੁਨਾਮ ਦੇ ਰੇਲਵੇ ਸਟੇਸ਼ਨ 'ਤੇ ਸਾਇਕਲ ਸਟੈਂਡ ਦੇ ਠੇਕੇਦਾਰ ਨੌਜਵਾਨ ਦਾ ਇੱਕ ਅਣਪਛਾਤੇ ਵਿਅਕਤੀ ਵਲੋਂ ਮਾਮੂਲੀ ਤਕਰਾਰ ਤੋਂ ਬਾਅਦ ਗਲਾ ਕੱਟ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁੱਸੇ ਵਿੱਚ ਆਏ ਮ੍ਰਿਤਕ ਦੇ ਰਿਸ਼ਤੇਦਾਰਾਂ ਵਲੋਂ ਦੋਸ਼ੀ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਲਾਸ਼ ਨੂੰ ਸੜਕ 'ਤੇ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ।

ਸੁਨਾਮ 'ਚ ਗਲਾ ਕੱਟ ਕੇ ਠੇਕੇਦਾਰ ਨੋਜਵਾਨ ਦਾ ਕੀਤਾ ਕਤਲ

ਅਪਰਾਧ ਦੀਆਂ ਘਟਨਾ ਇਸ ਕਦਰ ਵੱਧ ਗਈਆਂ ਹਨ ਕਿ ਅੱਜ ਕੱਲ ਮਾਮੂਲੀ ਤਕਰਾਰ ਮਗਰੋਂ ਕਤਲ ਕਰਨ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਕੁਝ ਇਸੇ ਤਰ੍ਹਾਂ ਦਾ ਹੀ ਮਾਮਲਾ ਸੁਨਾਮ ਤੋਂ ਸਾਹਮਣੇ ਆਇਆ ਹੈ ਕਿ ਜਿਥੇ ਰੇਲਵੇ ਸਟੇਸ਼ਨ ਦੇ ਸਾਇਕਲ ਸਟੈਂਡ ਦੇ ਨੌਜਵਾਨ ਠੇਕੇਦਾਰ ਵਿਸ਼ਾਲ ਕੁਮਾਰ ਦੀ ਇੱਕ ਅਣਪਛਾਤੇ ਵਿਅਕਤੀ ਵਲੋਂ ਮਾਮੂਲੀ ਤਕਰਾਰ ਦੇ ਮਗਰੋਂ ਗਲਾ ਕੱਟ ਕੇ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ 'ਚ ਰੋਸ ਵਿੱਚ ਆਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਸਥਾਨਕ ਲੋਕਾਂ ਨੇ ਪਹਿਲਾ ਰੇਲਵੇ ਸਟੇਸ਼ਨ ਦੇ ਬਾਹਰ ਸੜਕ ਉੱਪਰ ਲਾਸ਼ ਰੱਖ ਕੇ ਧਰਨਾ ਸ਼ੁਰੂ ਕਰ ਦਿੱਤਾ।

ਪ੍ਰਸ਼ਾਸ਼ਨ ਵਲੋਂ ਕੋਈ ਇਨਸਾਫ ਨਾ ਮਿਲਦਾ ਵੇਖ ਰੋਹ ਵਿੱਚ ਆਏ ਲੋਕਾਂ ਨੇ ਮ੍ਰਿਤਕ ਵਿਸ਼ਾਲ ਦੀ ਲਾਸ਼ ਨੂੰ ਰੇਲਵੇ ਲਾਇਨ 'ਤੇ ਰੱਖ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰ ਰਹੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਗੁੰਡਾਗਰਦੀ ਤੇ ਮਾੜੇ ਅਨਸਰਾਂ ਦਾ ਇਸ ਕਰਦਰ ਬੋਲ ਬਾਲਾ ਹੈ ਕਿ ਲੋਕ ਆਪਣੇ ਕਿੱਤੇ ਵਾਲੀ ਥਾਂ ਤੇ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ।

ਉਨ੍ਹਾਂ ਮੰਗ ਕੀਤੀ ਕਿ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰਕੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਦੂਜੇ ਪਾਸੇ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਜਾਂਚ ਅਰੰਭ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗ। ਇਸ ਸਾਰੀ ਘਟਨਾ ਦੀਆਂ ਤਸਵੀਰਾਂ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਕੈਦ ਹੋਈਆਂ ਦੱਸੀਆਂ ਜਾ ਰਹੀਆਂ ਹਨ। ਰੇਲਵੇ ਲਾਇਨ 'ਤੇ ਧਰਨੇ ਕਾਰਨ ਲੁਧਿਆਣਾ ਹਿਸਾਰ ਰੇਲ ਮਾਰਗ 'ਤੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ।

Intro: / ਐਲ - ਇਕ ਨੌਜਵਾਨ ਨੂੰ ਮਾਮੂਲੀ ਬਹਿਸ ਦੌਰਾਨ ਗਰਦਨ 'ਤੇ ਮਾਰਿਆ ਗਿਆ, ਇਕ ਸਾਈਕਲ ਸਟੈਂਡ' ਤੇ ਕੰਮ ਕਰਦੇ ਸਮੇਂ ਇਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਰਿਸ਼ਤੇਦਾਰਾਂ ਨੇ ਕਾਤਲ ਦੀ ਗ੍ਰਿਫਤਾਰੀ ਦੀ ਮੰਗ Body:

ਏ / ਐਲ - ਇਕ ਨੌਜਵਾਨ ਨੂੰ ਮਾਮੂਲੀ ਬਹਿਸ ਦੌਰਾਨ ਗਰਦਨ 'ਤੇ ਮਾਰਿਆ ਗਿਆ, ਇਕ ਸਾਈਕਲ ਸਟੈਂਡ' ਤੇ ਕੰਮ ਕਰਦੇ ਸਮੇਂ ਇਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਰਿਸ਼ਤੇਦਾਰਾਂ ਨੇ ਕਾਤਲ ਦੀ ਗ੍ਰਿਫਤਾਰੀ ਦੀ ਮੰਗ ਲਈ ਲਾਸ਼ ਨੂੰ ਰੇਲਵੇ ਟ੍ਰੈਕ 'ਤੇ ਬਿਠਾਇਆ,

ਵੀ / ਓ - ਇਕ ਨੌਜਵਾਨ ਦੀ ਅਣਪਛਾਤੇ ਕਾਤਲਾਂ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ, ਸੁਨਾਮ ਦੇ ਰੇਲਵੇ ਸਟੇਸ਼ਨ 'ਤੇ ਕੰਮ ਕਰਦੇ ਸਮੇਂ ਇਕ ਨੌਜਵਾਨ ਦੀ ਕਤਲ ਕਰ ਦਿੱਤਾ ਗਿਆ। ਉਕਤ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ ਅਤੇ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਗੁੱਸੇ ਵਿਚ ਆਏ ਰਿਸ਼ਤੇਦਾਰਾਂ ਨੇ ਇਨਸਾਫ ਦੀ ਮੰਗ ਕਰਦਿਆਂ ਰੇਲਵੇ ਸਟੇਸ਼ਨ ਵਿਖੇ ਧਰਨਾ ਦਿੱਤਾ, ਪਰ ਸ਼ਾਮ ਤੱਕ ਕੋਈ ਇਨਸਾਫ ਨਹੀਂ ਮਿਲਿਆ। ਇਸ ਸਮੇਂ ਦੌਰਾਨ ਲੰਘਣ ਵਾਲੀਆਂ ਦੋ ਰੇਲ ਗੱਡੀਆਂ ਨੂੰ ਪਹਿਲੇ ਰੇਲਵੇ ਸਟੇਸ਼ਨਾਂ ਤੇ ਰੋਕ ਦਿੱਤਾ ਗਿਆ ਸੀ. ਰੇਲਵੇ ਪੁਲਿਸ ਅਧਿਕਾਰੀ ਕਮਲੇਸ਼ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਜਦੋਂ ਇੱਕ ਨੌਜਵਾਨ ਰੇਲਵੇ ਦੇ ਅਹਾਤੇ ਤੋਂ ਸਾਈਕਲ ਲੈ ਕੇ ਜਾਣ ਲੱਗਾ ਤਾਂ ਉਸਨੇ ਰੇਲਵੇ ਸਟੇਸ਼ਨ ਦੇ ਸਾਈਕਲ ਸਟੈਂਡ ਤੇ ਕੰਮ ਕਰਦਿਆਂ ।ਕਿਸੇ ਅਣਪਛਾਤੇ ਹਮਲਾਵਰ ਨੇ ਵਿਸ਼ਾਲ ਦੇ ਗਲੇ 'ਤੇ ਹਮਲਾ ਕਰਕੇ ਵਿਸ਼ਾਲ ਨੂੰ ਮਾਰ ਦਿੱਤਾ। ਅਣਪਛਾਤੇ ਕਾਤਲ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਗਈ ਹੈ। ਵਿਸ਼ਾਲ ਦੀ ਮੌਤ ਤੋਂ ਗੁੱਸੇ ਵਿਚ ਆਏ ਗੁੱਸੇ ਵਿਚ ਆਏ ਰਿਸ਼ਤੇਦਾਰਾਂ ਅਤੇ ਨੇੜਲੇ ਦੁਕਾਨਦਾਰਾਂ ਨੇ ਬੁੱਧਵਾਰ ਸਵੇਰੇ ਰੇਲਵੇ ਸਟੇਸ਼ਨ ਰੋਡ 'ਤੇ ਧਰਨਾ ਸ਼ੁਰੂ ਕੀਤਾ ।ਅਤੇ ਉਨ੍ਹਾਂ ਨੇ ਲਾਸ਼ ਨੂੰ ਰੇਲਵੇ ਟਰੈਕ' ਤੇ ਬਿਠਾ ਕੇ ਅੰਦੋਲਨ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਸਰਕਾਰ ਅਤੇ ਪੁਲਿਸ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਆਓ ਜਾਣਦੇ ਹਾਂ ਕਿ ਸ਼ਹਿਰ ਵਿੱਚ ਕਤਲੇਆਮ ਦੇ ਹਮਲਿਆਂ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਵਾਇਟ- ਸੁੱਖੀ ਸਿੰਘ
ਵਾਇਟ- ਰਿਸ਼ਤੇਦਾਰ
ਵਾਈਟ ਪੁਲਿਸ ਅਧਿਕਾਰੀ- ਕਮਲੇਸ਼ ਕੁਮਾਰConclusion:ਇਕ ਨੌਜਵਾਨ ਦੀ ਅਣਪਛਾਤੇ ਕਾਤਲਾਂ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ, ਸੁਨਾਮ ਦੇ ਰੇਲਵੇ ਸਟੇਸ਼ਨ 'ਤੇ ਕੰਮ ਕਰਦੇ ਸਮੇਂ ਇਕ ਨੌਜਵਾਨ ਦੀ ਕਤਲ ਕਰ ਦਿੱਤਾ ਗਿਆ। ਉਕਤ ਘਟਨਾ ਸੀਸੀਟੀਵੀ ਵਿਚ
ETV Bharat Logo

Copyright © 2025 Ushodaya Enterprises Pvt. Ltd., All Rights Reserved.