ETV Bharat / state

ਬੈਂਕ ਨੇ ਪਿੰਡ ਬਾਗੜੀਆਂ ’ਚ ਲਾਇਆ ਲੋਨ ਮੇਲਾ - 88 ਲੱਖ ਰੁਪਏ ਕਰਜ਼ੇ ਦੇ ਕ੍ਰਿਸ਼ੀ ਕਾਰਡ ਵੰਡੇ

ਪੰਜਾਬ ਨੈਸ਼ਨਲ ਬੈਂਕ ਵੱਲੋਂ ਬੈਂਕ ਦੀ ਬਾਗੜੀਆਂ ਬ੍ਰਾਂਚ ਵਿਖੇ ਲੋਕਾਂ ਦੀ ਸਹੂਲਤ ਲਈ ਲੋਨ ਮੇਲਾ ਲਾਇਆ ਗਿਆ।

ਬੈਂਕ ਨੇ ਪਿੰਡ ਬਾਗੜੀਆਂ ’ਚ ਲਾਇਆ ਲੋਨ ਮੇਲਾ
ਬੈਂਕ ਨੇ ਪਿੰਡ ਬਾਗੜੀਆਂ ’ਚ ਲਾਇਆ ਲੋਨ ਮੇਲਾ
author img

By

Published : Jan 20, 2021, 8:43 PM IST

ਸੰਗਰੂਰ: ਪੰਜਾਬ ਨੈਸ਼ਨਲ ਬੈਂਕ ਵੱਲੋਂ ਬੈਂਕ ਦੀ ਬਾਗੜੀਆਂ ਬ੍ਰਾਂਚ ਵਿਖੇ ਲੋਕਾਂ ਦੀ ਸਹੂਲਤ ਲਈ ਲੋਨ ਮੇਲਾ ਲਗਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਬੈਂਕ ਦੇ ਸੰਗਰੂਰ ਸਰਕਲ ਦੇ ਹੈੱਡ ਸ਼ਿਵ ਪ੍ਰਸ਼ਾਦ ਸ਼ਰਮਾ ਨੇ ਦੱਸਿਆ ਕਿ ਸਾਡੀ ਬੈਂਕ ਵੱਲੋਂ ਕਿਸਾਨਾਂ ਨੂੰ ਕਰਜ਼ੇ ਦੀ ਸਹੂਲਤ ਲਈ ਬੈਂਕ ਦੀ ਬਾਗੜੀਆਂ ਬ੍ਰਾਂਚ ਵਿੱਚ ਇੱਕ ਲੋਨ ਮੇਲੇ ਦਾ ਅਯੋਜਨ ਕੀਤਾ ਗਿਆ ਹੈ ਜਿਸ ਵਿੱਚ ਬੈਂਕ ਦੇ ਅਧਿਕਾਰ ਖੇਤਰ ’ਚ ਆਉਂਦੇ ਪਿੰਡਾਂ ਦੇ 11 ਕਿਸਾਨਾਂ ਨੂੰ 80 ਲੱਖ ਰੁਪਏ ਦੇ ਕਿਸਾਨ ਕ੍ਰਿਸ਼ੀ ਕਾਰਡ ਵੰਡੇ ਗਏ ਹਨ।

ਫ਼ਰਵਰੀ ਤੇ ਮਾਰਚ ’ਚ ਵੀ ਲਾਇਆ ਜਾਵੇਗਾ ਬੈਂਕ ਵੱਲੋਂ ਲੋਨ ਮੇਲਾ

ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ ਵੀ 88 ਲੱਖ ਰੁਪਏ ਕਰਜ਼ੇ ਦੇ ਕ੍ਰਿਸ਼ੀ ਕਾਰਡ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਬੈਂਕ ਲੋਨ ਲੈਣ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਤੁਰੰਤ ਬ੍ਰਾਂਚ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਦਾ ਹੈ, ਉਸਦੀ ਪੂਰੀ ਮਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਜਿਹੇ ਹੀ ਦੋ ਹੋਰ ਲੋਨ ਮੇਲੇ ਫ਼ਰਵਰੀ ਅਤੇ ਮਾਰਚ ਵਿੱਚ ਬੈਂਕ ਵੱਲੋਂ ਲਾਏ ਜਾਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.