ETV Bharat / state

ਝੋਨੇ ਦੀ ਖ਼ਰੀਦ ਨਾ ਹੋਣ ਉੱਤੇ ਕਿਸਾਨਾਂ ਨੇ ਕੀਤਾ ਐਸਡੀਐਮ ਦਫ਼ਤਰ ਦਾ ਘਿਰਾਓ - ਐੱਫ਼.ਸੀ.ਆਈ

ਝੋਨੇ ਦੀ ਖ਼ਰੀਦ ਸ਼ੁਰੂ ਨਾ ਹੋਣ 'ਤੇ ਕਿਸਾਨਾਂ ਨੇ ਐਸਡੀਐਮ ਦੇ ਦਫ਼ਤਰ ਦਾ ਘਿਰਾਓ ਕੀਤਾ। ਪੜ੍ਹੋ ਪੂਰਾ ਮਾਮਲਾ ...

ਫ਼ੋਟੋ
author img

By

Published : Oct 25, 2019, 8:23 PM IST

ਸੰਗਰੂਰ: ਲਹਿਰਾਗਾਗਾ ਅਤੇ ਪਾਤੜਾ ਦੇ ਕਿਸਾਨਾਂ ਵੱਲੋਂ ਐਸਡੀਐਮ ਦਫ਼ਤਰ, ਮੂਨਕ ਦੇ ਵਿਰੁੱਧ ਧਰਨਾ ਲਗਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਪਸ਼ੌਰ ਅਤੇ ਅਮਰੀਕ ਸਿੰਘ ਘੱਗਾ ਨੇ ਦੱਸਿਆ ਕਿ ਪਿੰਡ ਭੂਤਨਾ ਦੀ ਅਨਾਜ ਮੰਡੀ ਵਿਖੇ ਐਸਸੀਆਈ ਦੀ ਤਰਫ਼ੋ ਅਜੇ ਤੱਕ ਇੱਕ ਵੀ ਦਾਣੇ ਦੀ ਖ਼ਰੀਦੀ ਨਹੀਂ ਕੀਤੀ ਗਈ।

ਵੀਡੀਓ

ਐਸਡੀਐਮ ਦੇ ਮੂਨਕ ਦੇ ਵਿਸ਼ਵਾਸ ਦਿਵਾਉਣ ਦੇ ਬਾਵਜੂਦ ਵੀ ਭੂਤਨਾ ਦੀ ਮੰਡੀ ਵਿਖੇ ਖ਼ਰੀਦ ਨਹੀਂ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਵਲੋਂ ਸਲਾਬ੍ਹੇ ਦਾ ਬਹਾਨਾ ਬਣਾ ਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਕਿਸਾਨਾ ਆਗੂਆਂ ਨੇ ਦੱਸਿਆ ਕਿ ਜੇਕਰ ਝੋਨੇ ਦੀ ਖ਼ਰੀਦ ਤੁਰੰਤ ਨਾ ਸ਼ੁਰੂ ਕੀਤੀ ਗਈ ਤਾਂ ਸੜਕਾਂ ਵੀ ਜਾਮ ਕੀਤੀਆਂ ਜਾਣਗੀਆਂ। ਦੁਪਿਹਰ ਧਰਨੇ ਤੋਂ ਬਾਅਦ ਸੜਕ ਵੀ ਜਾਮ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਪਰਾਲੀ ਸਾੜਣ ਵਾਲੇ ਕਿਸਾਨਾਂ ਨੂੰ ਵੀ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਉਕਤ ਸਰਕਾਰੀ ਖ਼ਰੀਦ 'ਤੇ ਰੋਕ ਲਗਾ ਕੇ ਇਸ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਚਾਹੁੰਦੀ ਹੈ।

ਇਸ ਉੱਤੇ ਤਹਿਸੀਲਦਾਰ ਸੁਰਿੰਦਰ ਸਿੰਘ ਦੱਸਿਆ ਕਿ ਸਰਕਾਰ ਵੱਲੋਂ ਮਾਰਕਫੈਡ ਨੂੰ ਐਫ਼.ਸੀ.ਆਈ. ਤੋਂ ਅਧਿਕਾਰ ਲੈ ਕੇ ਦਿੱਤੇ ਗਏ ਹਨ, ਅਤੇ ਕੱਲ ਤੋਂ ਮਾਰਕਫੈਡ ਵੱਲੋਂ ਖ਼ਰੀਦ ਸ਼ੁਰੂ ਕਰ ਦਿੱਤੀ ਜਾਵੇਗੀ।

Intro:ਝੋਨੇ ਦੀ ਖਰੀਦ ਨਾ ਹੋਣ ਤੇ ਐੱਸ.ਡੀ.ਐੱਮ. ਮੂਨਕ ਖਿਲਾਫ ਲਾਇਆ ਗਿਆ ਧਰਨਾBody:ਝੋਨੇ ਦੀ ਖਰੀਦ ਨਾ ਹੋਣ ਤੇ ਐੱਸ.ਡੀ.ਐੱਮ. ਮੂਨਕ ਖਿਲਾਫ ਲਾਇਆ ਗਿਆ ਧਰਨਾ

ਲਹਿਰਾਗਾਗਾ ਅਤੇ ਪਾਤੜਾ ਦੀ ਤਰਫੋ ਅੱਜ ਐੱਸ.ਡੀ.ਐੱਮ. ਦਫਤਰ ਮੂਨਕ ਦੇ ਖਿਲਾਫ ਧਰਨਾ ਲਗਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਪਸ਼ੌਰ ਅਤੇ ਅਮਰੀਕ ਸਿੰਘ ਘੱਗਾ ਨੇ ਦੱਸਿਆ ਕਿ ਪਿੰਡ ਭੂਤਨਾ ਦੀ ਅਨਾਜ ਮੰਡੀ ਵਿਖੇ ਐੱਸ.ਸੀ.ਆਈ. ਦੀ ਤਰਫੋ ਅਜੇ ਤੱਕ ਇੱਕ ਵੀ ਦਾਣਾ ਖਰੀਦ ਨਹੀਂ ਕੀਤਾ ਗਿਆ। ਐੱਸ.ਡੀ.ਐੱਮ. ਮੂਨਕ ਦੇ ਵਿਸ਼ਵਾਸ ਦਿਵਾਉਣ ਦੇ ਬਾਵਜੂਦ ਵੀ ਭੂਤਨਾ ਦੀ ਮੰਡੀ ਵਿਖੇ ਖਰੀਦ ਨਹੀਂ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਗਿੱਲ(ਸਲਾਬ) ਦਾ ਬਹਾਨਾ ਬਣਾ ਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਿਸਾਨਾ ਆਗੂਆਂ ਨੇ ਦੱਸਿਆ ਕਿ ਜੇਕਰ ਜੀਰੀ ਦੀ ਖਰੀਦ ਤੁਰੰਤ ਨਾ ਸ਼ੁਰੂ ਕੀਤਾ ਗਿਆ ਤਾਂ ਸੜਕ ਵੀ ਜਾਮ ਕੀਤੀ ਜਾਵੇਗੀ। ਦੁਪਿਹਰ ਧਰਨੇ ਤੋਂ ਬਾਅਦ ਸੜਕ ਵੀ ਜਾਮ ਕੀਤੀ ਗਈ। ਉਹਨਾਂ ਅੱਗੇ ਕਿਹਾ ਕਿ ਸਰਕਾਰ ਪਰਾਲੀ ਸਾੜਣ ਵਾਲੇ ਕਿਸਾਨਾਂ ਨੂੰ ਵੀ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਸਪੱਸਟ ਹੁੰਦਾ ਹੈ ਕਿ ਸਰਕਾਰ ਉਕਤ ਸਰਕਾਰੀ ਖਰੀਦ ਤੇ ਰੌਕ ਲਾ ਕੇ ਇਸ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਚਾਹੁੰਦੀ ਹੈ। ਇਸ ਮੌਕੇ ਤੇ ਤਹਿਸੀਲਦਾਰ ਮੂਨਕ ਸੁਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਹ ਜੋ ਪਿੰਡ ਭੂਤਨਾ ਦੀ ਅਨਾਜ ਮੰਡੀ ਹੈ, ਉਹ ਪਟਿਆਲਾ ਜਿਲ੍ਹਾ ਵਿੱਚ ਪੈਂਦੀ ਹੈ ਜਦਕਿ ਇਸ ਅਨਾਜ ਮੰਡੀ ਦਾ ਖਰੀਦ ਕੇਂਦਰ ਮੂਨਕ ਵਿੱਚ ਪੈਂਦਾ ਹੈ। ਇਸ ਸਬੰਧੀ ਸਰਕਾਰ ਵੱਲੋਂ ਮਾਰਕਫੈੱਡ ਨੂੰ ਐੱਸ.ਸੀ.ਆਈ. ਤੋਂ ਅਧਿਕਾਰ ਲੈ ਕੇ ਦਿੱਤੇ ਗਏ ਹਨ ਅਤੇ ਕੱਲ ਤੋਂ ਮਾਰਕਫੈੱਡ ਵੱਲੋਂ ਖਰੀਦ ਸੁਰੂ ਕਰ ਦਿੱਤੀ ਜਾਵੇਗੀ।

Conclusion: ਇਸ ਸਬੰਧੀ ਸਰਕਾਰ ਵੱਲੋਂ ਮਾਰਕਫੈੱਡ ਨੂੰ ਐੱਸ.ਸੀ.ਆਈ. ਤੋਂ ਅਧਿਕਾਰ ਲੈ ਕੇ ਦਿੱਤੇ ਗਏ ਹਨ ਅਤੇ ਕੱਲ ਤੋਂ ਮਾਰਕਫੈੱਡ ਵੱਲੋਂ ਖਰੀਦ ਸੁਰੂ ਕਰ ਦਿੱਤੀ ਜਾਵੇਗੀ।
ETV Bharat Logo

Copyright © 2025 Ushodaya Enterprises Pvt. Ltd., All Rights Reserved.