ETV Bharat / state

ਸੁਨਾਮ ਕੋਲ ਵਾਪਰਿਆ ਭਿਆਨਕ ਹਾਦਸਾ, 5 ਜ਼ਖ਼ਮੀ

ਸੰਗਰੂਰ ਦੇ ਸੁਨਾਮ ਦੇ ਕੋਲ ਮੋਟਰ ਸਾਈਕਲ ਕਾਰ ਤੇ ਟਰੱਕ ਦੀ ਟੱਕਰ ਹੋਣ ਨਾਲ ਹਾਦਸਾ ਵਾਪਰਿਆ। ਇਸ ਹਾਦਸੇ 'ਚ 5 ਵਿਅਕਤੀ ਜ਼ਖਮੀ ਹੋਏ ਹਨ।

motorcycle, car, truck accident near sunam
ਫ਼ੋਟੋ
author img

By

Published : Jan 2, 2020, 12:34 PM IST

ਸੰਗਰੂਰ: ਸੁਨਾਮ ਦੇ ਕੋਲ ਇੱਕ ਬੜਾ ਹੀ ਭਿਆਨਕ ਹਾਦਸਾ ਵਾਪਰਿਆ। ਜਿਸ 'ਚ 5 ਵਿਅਕਤੀ ਜ਼ਖਮੀ ਹੋ ਗਏ, 2 ਵਿਅਕਤੀਆਂ ਦੀ ਨਾਜ਼ੁਕ ਹਾਲਾਤ ਦੱਸੀ ਜਾ ਰਹੀ ਹੈ।

ਇਹ ਹਾਦਸਾ ਇੱਕ ਮੋਟਰ ਸਾਈਕਲ ਦਾ ਹੌਡਾ ਅਮੇਜ਼ ਕਾਰ ਨਾਲ ਟੱਕਰ ਹੋਣ ਨਾਲ ਕਾਰ ਤੇ ਮੋਟਰ ਸਾਈਕਲ ਟਰੱਕ ਦੇ ਵਿਚ ਜਾ ਵਜੇ ਜਿਸ ਨਾਲ ਮੋਟਰ ਸਾਈਕਲ ਤੇ ਕਾਰ ਟਰੱਕ ਦੇ ਹੇਠਾਂ ਆ ਗਏ।

ਵੀਡੀਓ

ਮੋਟਰ ਸਾਈਕਲ ਸਵਾਰ ਦਾ ਨਾਂਅ ਜੀਤ ਸਿੰਘ ਤੇ ਉਸ ਦੀ ਪਤਨੀ ਹਰਜਿੰਦਰ ਕੌਰ ਦੌਵੇ ਦਿੜ੍ਹਬਾ ਦੇ ਪਿੰਡ ਤੁਰਬਨਜਾਰ ਦਾ ਵਸਨੀਕ ਹੈ। ਕਾਰ ਸਵਾਰ ਧੂਰੀ ਦਾ ਵਸਨੀਕ ਹੈ। ਹੁਣ ਜ਼ਖਮੀ ਵਿਅਕਤੀਆਂ ਨੂੰ ਚੈਰੀਟੇਬਲ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਮੌਕੇ, ਧਾਰਮਿਕ ਸਮਾਗਮਾਂ 'ਚ ਸੰਗਤਾਂ ਨੇ ਭਰੀ ਹਾਜ਼ਰੀ

ਪੀੜਤ ਦੇ ਪਰਿਵਾਰ ਦੇ ਮੈਂਬਰ ਨੇ ਦੱਸਿਆ ਕਿ ਉਹ ਘਰ ਤੋਂ ਧੂੜ ਬਾਜ਼ਾਰ ਵੱਲ ਜਾ ਰਹੇ ਸੀ ਕਿ ਦਿੜ੍ਹਬਾ ਦੇ ਕੋਲ ਆ ਕੇ ਹੀ ਉਨ੍ਹਾਂ ਦਾ ਕਾਰ ਨਾਲ ਟਰੱਕ ਹੋ ਗਈ ਜਿਸ ਕਾਰਨ ਇਨ੍ਹਾਂ ਨੂੰ ਗੰਭੀਰ ਸੱਟਾਂ ਲੱਗ ਗਈਆਂ।

Intro:ਸੁਨਾਮ ਦੇ ਨੇੜੇ ਦਿਲ ਵਿਚ ਇਕ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ ਜਦੋਂ ਇਕ ਹੌਂਡਾ ਅਮੇਜ਼ ਕਾਰ ਇਕ ਮੋਟਰ ਸਾਈਕਲ ਨੂੰ ਟੱਕਰ ਮਾਰ ਗਈ ਅਤੇ ਕਾਰ ਵੀ ਟਰਾਲੇ ਹੇਠ ਚਲੀ ਗਈ,Body: / ਐਲ ਸੁਨਾਮ ਦੇ ਨੇੜੇ ਦਿਲ ਵਿਚ ਇਕ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ ਜਦੋਂ ਇਕ ਹੌਂਡਾ ਅਮੇਜ਼ ਕਾਰ ਇਕ ਮੋਟਰ ਸਾਈਕਲ ਨੂੰ ਟੱਕਰ ਮਾਰ ਗਈ ਅਤੇ ਖੁਦ ਟਰਾਲੇ ਹੇਠ ਚਲੀ ਗਈ, ਜਿਸ ਨਾਲ 5 ਵਿਅਕਤੀ ਜ਼ਖਮੀ ਹੋ ਗਏ, ਜਿਸ ਵਿਚ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ. ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਵੀ / ਓ ਤੇਜਾ ਰਫ਼ਤਾਰ ਕਰਨ ਸੜਕ ਤੇ ਦੁਰਘਟਨਾਵਾਂ ਦਾ ਗ੍ਰਾਫ ਦਿਨੋਂ ਦਿਨ ਵੱਧ ਰਿਹਾ ਹੈ ਬਹੁਤ ਜ਼ਿਆਦਾ । ਇਸੇ ਤਰਾਂ, ਇੱਕ ਹੌਂਡਾ ਅਮੇਜ਼ ਕਾਰ ਨੇ ਇੱਕ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਵਿੱਚ ਇੱਕ ਟਰਾਲੇ ਹੈਠ ਜਾ ਬੜਾ ਜਿਸ ਨਾਲ ਪੰਜ ਲੋਕ ਜ਼ਖਮੀ ਹੋ ਗਏ. ਬਾਈਕ ਸਵਾਰ ਜੀਤ ਸਿੰਘ ਅਤੇ ਉਸ ਦੀ ਪਤਨੀ ਹਰਜਿੰਦਰ ਕੌਰ ਦੋਵੇਂ ਦਿੜ੍ਹਬਾ ਦੇ ਪਿੰਡ ਤੁਰਬਨਜਾਰ ਦੇ ਵਸਨੀਕ ਹਨ ਅਤੇ ਕਾਰ ਸਵਰ ਧੂਰੀ ਦੀ ਵਸਨੀਕ ਹੈ, ਜਿਸ ਵਿਚ 3 ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਚੈਰੀਟੇਬਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ.

ਬਾਈਟ ਦਲਜੀਤ ਸਿੰਘ ਬਾਈਕ ਸਵਾਰ ਰਿਸ਼ਤੇਦਾਰ

ਬਾਈਟ ਡਾਕਟਰ ਐਸ ਕੇ ਗੋਇਲConclusion:ਤੇਜਾ ਰਫ਼ਤਾਰ ਕਰਨ ਸੜਕ ਤੇ ਦੁਰਘਟਨਾਵਾਂ ਦਾ ਗ੍ਰਾਫ ਦਿਨੋਂ ਦਿਨ ਵੱਧ ਰਿਹਾ ਹੈ ਬਹੁਤ ਜ਼ਿਆਦਾ ।
ETV Bharat Logo

Copyright © 2024 Ushodaya Enterprises Pvt. Ltd., All Rights Reserved.