ETV Bharat / state

ਵੇਖੋ ਕਿਵੇਂ ਮਲੇਰਕੋਟਲਾ ਦੇ ਕਿਸਾਨ ਕਮਾ ਰਹੇ ਹਨ ਵਾਧੂ ਮੁਨਾਫਾ ?

author img

By

Published : Oct 14, 2019, 8:09 PM IST

ਕਿਸਾਨ ਆਪਣੀ ਜ਼ਮੀਨ 'ਤੇ ਸਬਜ਼ੀ ਦੀ ਖੇਤੀ ਕਰ ਕੇ ਇੱਕ ਸਮੇਂ ਤੇ ਚਾਰ ਤੋਂ ਪੰਜ ਫ਼ਸਲਾਂ ਬੀਜ ਸਕਦੇ ਹਨ। ਇਸ ਨਾਲ ਕਿਸਾਨਾਂ ਹੋਣ ਵਾਲਾ ਮੁਨਾਫਾ ਉਨ੍ਹਾਂ ਦੀ ਆਮਦਨ ਵੀ ਵਧਾਵੇਗਾ ਤੇ ਪਾਣੀ ਦੀ ਬਚੱਤ ਵੀ ਕਰੇਗਾ।

ਵੇਖੋ ਕਿਵੇਂ ਮਲੇਰਕੋਟਲਾ ਦੇ ਕਿਸਾਨ ਕਮਾ ਰਹੇ ਹਨ ਵਾਧੂ ਮੁਨਾਫਾ ?

ਮਲੇਰਕੋਟਲਾ/ਸੰਗਰੂਰ: ਇੱਕ ਪਾਸੇ ਪੰਜਾਬ ਦਾ ਕਿਸਾਨ ਹਾਲੇ ਵੀ ਫ਼ਸਲੀ ਚੱਕਰ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਦੂਜੇ ਪਾਸੇ ਇਨ੍ਹਾਂ ਫ਼ਸਲੀ ਚੱਕਰਾਂ ਤੋਂ ਨਿਕਲ ਕੇ ਮਲੇਰਕੋਟਲਾ ਦੇ ਕਿਸਾਨ ਵਾਧੂ ਮੁਨਾਫਾ ਕਮਾ ਰਹੇ ਹਨ। ਇਹ ਕਿਸਾਨ ਮਹਿਜ ਕੁਝ ਅੇਕੜ ਜ਼ਮੀਨ ਦੇ ਵਿੱਚ ਖੇਤੀ ਕਰਕੇ ਆਪਣਾ ਅਤੇ ਪਰਿਵਾਰ ਦਾ ਪੇਟ ਪਾਲ ਰਹੇ ਹਨ।

ਇਨ੍ਹਾਂ ਕਿਸਾਨਾਂ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੀਆਂ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਜ਼ਮੀਨ 'ਤੇ ਸਬਜ਼ੀ ਦੀ ਖੇਤੀ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਇੱਕੋ ਸਮੇਂ ਦੇ ਵਿੱਚ ਚਾਰ ਤੋਂ ਪੰਜ ਫਸਲਾਂ ਬੀਜ ਕੇ ਮੋਟਾ ਮੁਨਾਫਾ ਕਮਾਇਆ ਜਾ ਰਿਹਾ ਹੈ।

ਇਸ ਸੀਜ਼ਨ ਦੇ ਵਿੱਚ ਕਿਸਾਨ ਗੋਭੀ ਦੀ ਫ਼ਸਲ ਬੀਜ ਰਹੇ ਹਨ ਤੇ ਗੋਭੀ ਦੀ ਫ਼ਸਲ ਦੇ ਨਾਲ ਮੇਥੀ, ਪਾਲਕ, ਸਾਗ ਤੇ ਮੂਲੀ ਵਰਗੀਆਂ ਹੋਰ ਫ਼ਸਲਾਂ ਬੀਜ ਰਹੇ ਹਨ। ਕਿਸਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ ਇੱਕ ਕਰਕੇ ਫ਼ਸਲਾਂ ਨੂੰ ਵੱਡ ਕੇ ਰੋਜ਼ਨਾ ਮੰਡੀ ਦੇ ਵਿੱਚ ਵੇਚਿਆ ਜਾ ਰਿਹਾ ਹੈ। ਇਸ ਨਾਲ ਉਹ ਰੋਜ਼ ਚੰਗਾ ਮੁਨਾਫਾ ਕਮਾ ਰਹੇ ਹਨ।

ਇਸ ਮੌਕੇ ਕਿਸਾਨੀ ਬਾਰ ਖ਼ਾਸ ਗੱਲਬਾਤ ਕਰ ਰਹੇ ਕਿਸਾਨ ਨੇ ਕਿਹਾ ਕਿ ਇਸ ਖੇਤੀ ਨੂੰ ਸਾਰੇ ਕਿਸਾਨਾਂ ਵੱਲੋਂ ਅਪਣਾਉਣਾ ਚਾਹੀਦਾ ਹੈ, ਕਿਉਂਕਿ ਇਸ ਖੇਤੀ ਨੂੰ ਆਪਣਾ ਕੇ ਸਾਰੇ ਕਿਸਾਨ ਵਧੇਰਾ ਮੁਨਾਫਾ ਕਮਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਵੇਂ ਇਸ ਖੇਤੀ ਦੇ ਵਿੱਚ ਮਿਹਨਤ ਵੱਧ ਹੈ ਪਰ ਇਸ ਨਾਲ ਹੋਣ ਵਾਲਾ ਮੁਨਾਫਾ ਤੇ ਪਾਣੀ ਦੀ ਬੱਚਤ ਮਿਹਨਤ ਦਾ ਮੁਲ ਮੋੜ ਦਿੰਦੀ ਹੈ।

Intro:ਭਾਵੇਂ ਕਿ ਸੂਬੇ ਦੇ ਕਿਸਾਨ ਹਾਲੇ ਵੀ ਫਸਲੀ ਚੱਕਰ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਫ਼ਸਲੀ ਚੱਕਰ ਵਿੱਚ ਫਸੇ ਹੋਏ ਨੇ ਪਰਦਾ ਸੀ ਕਿ ਸ਼ਹਿਰ ਮਲੇਰਕੋਟਲਾ ਦੇ ਛੋਟੇ ਕਿਸਾਨ ਜੋ ਮਹਿਜ ਥੋੜੀ ਜਹੀ ਜ਼ਮੀਨ ਦੇ ਵਿੱਚ ਖੇਤੀ ਕਰਕੇ ਆਪਣਾ ਅਤੇ ਪਰਿਵਾਰ ਦਾ ਪੇਟ ਪਾਲ ਰਹੇ ਨੇ ਦੱਸਿਆ ਕਿ ਇਹ ਛੋਟੇ ਕਿਸਾਨ ਥੋੜ੍ਹੀ ਜ਼ਮੀਨ ਦੇ ਵਿੱਚ ਸਬਜ਼ੀਆਂ ਦੀਆਂ ਖੇਤੀਆਂ ਕਰਦੇ ਨੇ ਅਤੇ ਇਸ ਮੌਸਮ ਵਿੱਚ ਇੱਕੋ ਸਮੇਂ ਵਿੱਚ ਚਾਰ ਤੋਂ ਲੈ ਕੇ ਪੰਜ ਫਸਲਾਂ ਬੀਜ ਕੇ ਮੋਟਾ ਮੁਨਾਫਾ ਕਮਾ ਰਹੇ ਨੇ

Body:ਇਸ ਸੀਜ਼ਨ ਦੇ ਵਿੱਚ ਕਿਸਾਨ ਗੋਭੀ ਦੀ ਫਸਲ ਬੋਰੇ ਨੇ ਅਤੇ ਗੋਭੀ ਦੀ ਫਸਲ ਦੇ ਵਿੱਚ ਮੇਥੀ ਪਾਲਕ ਸਾਗ ਅਤੇ ਮੂਲੀ ਵਰਗੀਆਂ ਫ਼ਸਲਾਂ ਨਾਲ ਬੀਜਦੇ ਨੇ ਅਤੇ ਇੱਕ ਇੱਕ ਕਰ ਫਸਲ ਨੂੰ ਵੱਢ ਕੇ ਸਬਜ਼ੀ ਮੰਡੀ ਦੇ ਵਿੱਚ ਵੇਚ ਕੇ ਰੋਜ਼ ਚੰਗਾ ਮੁਨਾਫਾ ਕਮਾ ਲੈਂਦੇ ਨੇ ਇਸ ਮੌਕੇ ਕਿਸਾਨ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਖੇਤੀ ਨੂੰ ਸਾਰੇ ਕਿਸਾਨਾਂ ਵੱਲੋਂ ਅਪਣਾਉਣਾ ਚਾਹੀਦਾ ਹੈ ਕਿਉਂਕਿ ਇਸ ਖੇਤੀ ਢੰਗ ਦੇ ਨਾਲ ਕਾਫੀ ਜ਼ਿਆਦਾ ਮੁਨਾਫਾ ਹੁੰਦਾ ਹੈ ਪਰ ਨਾਲ ਦੀ ਨਾਲ ਦੱਸੀਏ ਕਿ ਕਿਸਾਨ ਦਾ ਆਖਣਾ ਹੈ ਕਿ ਇਸ ਵਿੱਚ ਮਿਹਨਤ ਜਿੱਥੇ ਘੱਟ ਲੱਗਦੀ ਹੈ ਉੱਥੇ ਪਾਣੀ ਦੀ ਵੀ ਬੱਚਤ ਹੁੰਦੀ ਹੈ

Conclusion:ਇਸ ਕਰਕੇ ਉਹ ਇੱਕੋ ਸਮੇਂ ਦੇ ਵਿੱਚ ਕਈ ਫਸਲਾਂ ਬੀਜ ਕੇ ਚੰਗਾ ਮੁਨਾਫ਼ਾ ਕਮਾ ਲੈਂਦੇ ਨੇ ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਕਿਹਾ ਕਿ ਅਜਿਹਾ ਕਰਕੇ ਉਹ ਵੀ ਚੰਗਾ ਮੁਨਾਫਾ ਕਮਾ ਸਕਦੇ ਨੇ ਅਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਤੇ ਖੇਤੀ ਕਰਨ ਵਾਲੇ ਮਜ਼ਦੂਰਾਂ ਦਾ ਢਿੱਡ ਪਾਲ ਸਕਦੇ ਨੇ

ਬਾਈਟ ਇੱਕ ਕਿਸਾਨ

ਮਾਲੇਰਕੋਟਲਾ ਤੋਂ ਈਟੀਵੀ ਭਾਰਤ ਲਈ ਸੁੱਖਾ ਖਾਨ
ETV Bharat Logo

Copyright © 2024 Ushodaya Enterprises Pvt. Ltd., All Rights Reserved.