ਸੰਗਰੂਰ: ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲ ਚੱਲ ਚੱਲ ਰਿਹਾ ਤੇ ਅਸੀਂ ਤੁਹਾਨੂੰ ਇੱਕ ਅਜਿਹੇ ਮੁਸਲਿਮ ਵਿਅਕਤੀ ਨਾਲ ਮਿਲਵਾ ਰਿਹਾ ਜੋ ਕਿ ਸਿੱਖ ਇਤਿਹਾਸ ਬਾਰੇ ਵਧੇਰੇ ਜਾਣੂ ਹੈ।
ਡਾ.ਨਸੀਰ ਅਖ਼ਤਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਿਵੇਂ ਮਲੇਰਕੋਟਲਾ ਰਿਆਸਤ ਦੇ ਨਵਾਬ ਰਹੇ ਸ਼ੇਰ ਮੁਹੰਮਦ ਖਾਨ ਵੱਲੋਂ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਬਚਾਉਣ ਦੇ ਲਈ ਹਾਂ ਦਾ ਨਾਅਰਾ ਮਾਰਿਆ ਸੀ।
ਇੰਨ੍ਹਾਂ ਹੀ ਨਹੀਂ ਬਲਕਿ ਉਹ ਵੀ ਜਾਣਕਾਰੀ ਡਾ.ਨਸੀਰ ਅਖ਼ਤਰ ਨੇ ਦਿੱਤੀ ਜਦੋਂ ਸੂਬਾ ਸਰਹੰਦ ਨੂੰ ਦੋ ਮਾਸੂਮ ਬੱਚਿਆਂ ਨੂੰ ਸਜ਼ਾ ਦੇਣ ਦਾ ਹੁਕਮ ਜਦੋਂ ਦਿੱਤਾ ਤਾਂ ਸੂਬਾ ਸਰਹੰਦ ਨੂੰ ਚੱਕ ਦੇਣ ਕਰਨ ਵਾਲੇ ਦੋ ਕੜੇ ਵਿਅਕਤੀ ਸਨ ਜਿਨ੍ਹਾਂ ਨੇ ਸੂਬਾ ਸਰਹੰਦ ਨੂੰ ਇਹ ਸਜ਼ਾ ਦੇਣ ਲਈ ਉਕਸਾਇਆ।
ਇਹ ਵੀ ਪੜੋ: ਨਾਗਰਿਤ ਸੋਧ ਕਾਨੂੰਨ: ਨਦਵਾ ਕਾਲਜ ਵਿੱਚ ਪ੍ਰਦਰਸ਼ਨਕਾਰੀਆਂ ਨੇ ਕੀਤੀ ਪਥਰਾਅ, ਧਾਰਾ 144 ਲਾਗੂ
ਇਹ ਵੀ ਪੜੋ: ਜਾਮੀਆ ਅਤੇ ਅਲੀਗੜ੍ਹ ਯੂਨੀਵਰਸਿਟੀ ਵਿੱਚ ਹਿੰਸਾ ਦੇ ਮਾਮਲੇ 'ਤੇ SC ਮੰਗਲਵਾਰ ਨੂੰ ਕਰੇਗਾ ਸੁਣਵਾਈ
ਇਸ ਦੇ ਨਾਲ ਹੀ ਨਸੀਰ ਅਖ਼ਤਰ ਨੇ ਇਹ ਵੀ ਕਿਹਾ ਕਿ ਸਿੱਖ ਭਾਈਚਾਰੇ ਦੇ ਨਾਲ ਨਾਲ ਮੁਸਲਿਮ ਭਾਈਚਾਰੇ ਨੂੰ ਵੀ ਇਸ ਘਟਨਾ ਦਾ ਬੇਹੱਦ ਦੁੱਖ ਹੈ।