ETV Bharat / state

ਸਿਹਤ ਵਿਭਾਗ ਵੱਲੋਂ ਡੇਂਗੂ ਤੋਂ ਬਚਣ ਲਈ ਨਸ਼ਟ ਕਰਵਾਇਆ ਗਿਆ ਡੇਂਗੂ ਦਾ ਲਾਵਾ - monsoon

ਸਿਹਤ ਵਿਭਾਗ ਵੱਲੋਂ ਬਰਸਾਤਾਂ ਦੇ ਮੌਸਮ ਕਾਰਨ ਲੋਕਾਂ ਦੇ ਘਰਾਂ ਅਤੇ ਸਰਕਾਰੀ ਅਦਾਰਿਆਂ ਵਿਚੋਂ ਡੇਂਗੂ ਦੇ ਲਾਵੇ ਦੀ ਸਫ਼ਾਈ ਕਰਵਾਈ ਗਈ। ਇਸ ਦੇ ਨਾਲ ਹੀ ਉਹਨਾਂ ਵੱਲੋਂ ਲੋਕਾਂ ਤੇ ਮੁਲਾਜ਼ਮਾਂ ਨੂੰ ਡੇਂਗੂ ਦੇ ਪ੍ਰਕੋਪ ਤੋਂ ਵੀ ਕਰਵਾਇਆ।

ਫ਼ੋਟੋ
author img

By

Published : Jul 12, 2019, 8:57 PM IST

ਮਲੇਰਕੋਟਲਾ: ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਭਿਆਨਕ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਵਲੋਂ ਚੌਕਸੀ ਵਰਤੀ ਜਾ ਰਹੀ ਹੈ। ਆਮ ਲੋਕਾਂ ਦੇ ਘਰਾਂ ਤੇ ਸਰਕਾਰੀ ਅਦਾਰਿਆਂ ਵਿਚ ਜਾ ਕੇ ਉੱਥੋਂ ਦੇ ਕੂਲਰਾਂ ਵਿੱਚ ਖੜੇ ਪਾਣੀ 'ਚ ਜਮ੍ਹਾਂ ਡੇਂਗੂ ਦੇ ਲਾਵੇ ਅਤੇ ਖ਼ਰਾਬ ਪਾਣੀ ਨੂੰ ਨਸ਼ਟ ਕਰਵਾਇਆ ਜਾ ਰਿਹਾ ਹੈ।

ਵੇਖੋ ਵੀਡੀਓ

ਇਹ ਵੀ ਦੇਖੋ: ਮੀਂਹ ਕਿਸੇ ਨੂੰ ਵਾਦੀ ਤੇ ਕਿਸੇ ਨੂੰ ਸੁਆਦੀ
ਇਸ ਦੇ ਨਾਲ ਹੀ ਸਰਕਾਰੀ ਅਦਾਰਿਆਂ ਜਿਵੇਂ ਕਿ ਇਨਕਮ ਟੈਕਸ ਦਫ਼ਤਰ, ਪੁਲਿਸ ਸਟੇਸ਼ਨ ਵਰਗੇ ਅਦਾਰਿਆ 'ਚ ਜਾ ਕੇ ਜ਼ਿਆਦਾ ਸਮੇਂ ਤੋਂ ਖੜ੍ਹੇ ਗੰਦੇ ਪਾਣੀ ਨੂੰ ਅਤੇ ਉਸ ਵਿੱਚ ਜਮ੍ਹਾਂ ਹੋਏ ਡੇਂਗੂ ਦੇ ਲਾਵੇ ਨੂੰ ਜਿੱਥੇ ਹਟਾਇਆ ਗਿਆ ਉੱਥੇ ਹੀ ਲੋਕਾਂ ਤੇ ਮੁਲਾਜ਼ਮਾਂ ਨੂੰ ਡੇਂਗੂ ਦੇ ਪ੍ਰਕੋਪ ਤੋਂ ਜਾਣੂ ਵੀ ਕਰਵਾਇਆ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਜੇ ਇਸ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਸਰਕਾਰੀ ਹਸਪਤਾਲ ਵਿਖੇ ਇਸ ਦਾ ਇਲਾਜ ਅਤੇ ਟੈਸਟ ਬਿਲਕੁਲ ਮੁਫ਼ਤ ਹਨ।

Intro:ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ ਜਿਸਨੂੰ ਲੈਕੇ ਭਿਆਨਕ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਵਲੋ ਚੋਲਸੀ ਵਰਤੀ ਜਾ ਰਹੀ ਹੈ।ਜਿਸ ਨੂੰ ਲੈਕੇ ਆਮ ਲੋਕਾਂ ਦੇ ਘਰਾਂ ਚ ਤਾਂ ਜਾਇਆ ਹੀ ਜਾ ਰਿਹਾ ਹੈ ਉਥੇ ਹੀ ਖਾਸ ਕਰ ਸਰਕਾਰੀ ਅਦਾਰਿਆਂ ਵਿਚ ਜਾਕੇ ਉਥੇ ਕੂਲਰਾਂ ਤੇ ਪੁਰਾਣੇ ਵਾਹਨਾਂ ਵਿੱਚ ਖੜੇ ਪਾਣੀ ਵਿਚ ਜਮਾ ਡੇਂਗੂ ਦਾ ਲਾਵਾ ਤੇ ਖਰਾਬ ਪਾਣੀ ਨੂੰ ਨਸਟ ਕਰਵਾਇਆ।

Body:ਸਰਕਾਰੀ ਅਦਾਰਿਆ ਜਿਵੇ ਕੇ ਇਨਕਮ ਟੈਕਸ ਦਫਤਰ ਹਾਉਸ ਫੈਡ, ਪੁਲਿਸ ਸਟੇਸ਼ਨ ਵਰਗੇ ਅਦਾਰਿਆ ਚ ਜਾਕੇ ਜਿਆਦਾ ਸਮੇ ਤੋ ਖੜੇ ਗੰਦੇ ਪਾਣੀ ਨੂੰ ਅਤੇ ਉਸ ਵਿੱਚ ਜਮਾ ਹੋਏ ਡੇਂਗੂ ਦੇ ਲਾਵੇ ਨੂੰ ਜਿਥੇ ਹਟਾਇਆ ਗਿਆ ਉਥੇ ਹੀ ਲੋਕਾਂ ਨੂੰ ਤੇ ਮੁਲਾਜਮਾਂ ਨੂੰ ਡੇਂਗੂ ਦੇ ਪ੍ਰਕੋਪ ਬਾਰੇ ਜਾਣੂ ਕਰਵਾਇਆ ਗਿਆ।ਅਤੇ ਕਿਹਾ ਗਿਆ ਕਿ ਜਿਆਦਾ ਸਮਾਂ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ ਅਤੇ ਜੇਕਰ ਇਸ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਸਰਕਾਰੀ ਹਸਪਤਾਲ ਵਿਖੇ ਜਿਥੇ ਇਸ ਦੇ ਟੈਸਟ ਮੁਫ਼ਤ ਹਨ ਉਥੇ ਹੀ ਇਲਾਜ ਵੀ ਮੁਫ਼ਤ ਹੈ ਜਿਸ ਕਰਕੇ ਉਸ ਬਿਮਾਰੀ ਨੂੰ ਖਤਮ ਕੀਤਾ ਜਾਵੇ।
ਬਾਈਟ 01 ਸਿਹਤ ਵਿਭਾਗ ਦੇ ਅਧਿਕਾਰੀ

Conclusion:ਮਲੇਰਕੋਟਲਾ ਤੋਂ ਸੁੱਖਾ ਖਾਨ 9855936412
ETV Bharat Logo

Copyright © 2025 Ushodaya Enterprises Pvt. Ltd., All Rights Reserved.