ETV Bharat / state

ਐੱਨਆਰਆਈ ਨੇ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਦਿੱਖ - malerkotla latest news

ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਹੁਸੈਨਪੁਰਾ ਦਾ ਸਰਕਾਰੀ ਪ੍ਰਾਇਮਰੀ ਸਕੂਲ, ਜਿਸ ਨੂੰ ਕਿ ਇੱਕ ਐਨਆਰਆਈ ਨੇ ਗੋਦ ਲਿਆ ਹੋਇਆ ਹੈ, 2013 ਤੋਂ ਇਸ ਸਕੂਲ ਦੀ ਤੇ ਵਿਦਿਆਰਥੀਆਂ ਦੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰਦਾ ਆ ਰਿਹਾ ਹੈ।

ਪਿੰਡ ਹੁਸੈਨਪੁਰਾ ਦਾ ਸਰਕਾਰੀ ਪ੍ਰਾਇਮਰੀ ਸਕੂਲ
ਪਿੰਡ ਹੁਸੈਨਪੁਰਾ ਦਾ ਸਰਕਾਰੀ ਪ੍ਰਾਇਮਰੀ ਸਕੂਲ
author img

By

Published : Jan 5, 2020, 7:18 PM IST

ਸੰਗਰੂਰ: ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਹੁਸੈਨਪੁਰਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਜਿਸ ਨੂੰ ਕਿ ਇੱਕ ਐਨਆਰਆਈ ਨੇ ਗੋਦ ਲਿਆ ਹੋਇਆ ਹੈ 2013 ਤੋਂ ਇਸ ਸਕੂਲ ਦੀ ਤੇ ਵਿਦਿਆਰਥੀਆਂ ਦੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰਦਾ ਆ ਰਿਹਾ ਹੈ।

ਐੱਨਆਰਆਈ ਨੇ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਦਿੱਖ

ਪਿੰਡ ਹੁਸੈਨਪੁਰਾ ਦੇ ਸਰਕਾਰੀ ਸਕੂਲ ਦੀ ਹਾਲਤ ਪਹਿਲਾ ਕਾਫ਼ੀ ਜ਼ਿਆਦਾ ਖਸਤਾ ਸੀ ਤੇ ਇੱਕ ਐਨਆਰਆਈ ਜੋ ਕਿ ਇਸ ਸਕੂਲ ਵਿੱਚ ਪੜ੍ਹ ਕੇ ਵਿਦੇਸ਼ ਗਿਆ ਉਸ ਨੇ ਇਸ ਸਕੂਲ ਨੂੰ ਗੋਦ ਲਿਆ ਅਤੇ ਸਕੂਲ ਦੀ ਜਿੱਥੇ ਦਿੱਖ ਬਦਲੀ ਉੱਥੇ ਹੀ ਦੀਵਾਰਾਂ ਤੇ ਅਲੱਗ ਅਲੱਗ ਤਰ੍ਹਾਂ ਦੇ ਸਲੋਗਨ ਅਤੇ ਚਿੱਤਰ ਬਣਾਏ ਤਾਂ ਜੋ ਵਿਦਿਆਰਥੀ ਸਕੂਲ ਆ ਕੇ ਚੰਗੀ ਪੜ੍ਹਾਈ ਕਰ ਸਕਣ।

ਇਸ ਦੇ ਨਾਲ ਹੀ ਸਕੂਲ ਦਾ ਸੁੰਦਰੀਕਰਨ ਵੀ ਕੀਤਾ ਗਿਆ ਅਤੇ ਸਕੂਲ ਦੇ ਵਿੱਚ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਅਤੇ ਇੱਕ ਐਲਈਡੀ ਬੱਚਿਆਂ ਨੂੰ ਸਮਾਰਟ ਕਲਾਸਾਂ ਲਗਾਉਣ ਲਈ ਵੀ ਦਿੱਤੀ ਗਈ ਹੈ, ਇਸ ਦੇ ਚੱਲਦੇ ਹੀ ਸਕੂਲ ਵਿੱਚ ਗਰਮ ਕੱਪੜੇ ਸ਼ਾਲ ਅਤੇ ਬੂਟ ਜੁਰਾਬਾਂ ਵੀ ਵੰਡੀਆਂ ਗਈਆਂ।

ਇਹ ਵੀ ਪੜੋ: ਸ੍ਰੀ ਨਨਕਾਣਾ ਸਾਹਿਬ ਹਮਲਾ: ਅਜਮੇਰ ਸ਼ਰੀਫ਼ ਦੇ ਖਾਦਿਮ ਨੇ ਸਖ਼ਤ ਕਾਰਵਾਈ ਦੀ ਕੀਤੀ ਅਪੀਲ

ਪਿੰਡਾ ਦੇ ਲੋਕਾਂ ਨੇ ਤੇ ਸਕੂਲ ਦੇ ਅਧਿਆਪਕਾਂ ਨੇ ਉਸ ਐਨਆਰਆਈ ਦਾ ਧੰਨਵਾਦ ਕੀਤਾ ਅਤੇ ਕਿਹਾ ਹੋਰਨਾਂ ਐਨਆਰਆਈ ਲੋਕਾਂ ਨੂੰ ਵੀ ਆਪਣੇ-ਆਪਣੇ ਪਿੰਡ ਦੇ ਸਕੂਲਾਂ ਨੂੰ ਇਸੇ ਤਰ੍ਹਾਂ ਗੋਦ ਲੈ ਕੇ ਸੰਭਾਲਣਾ ਚਾਹੀਦਾ ਹੈ।

Intro:ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਹੁਸੈਨਪੁਰਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਜਿਸ ਨੂੰ ਕਿ ਇੱਕ ਐਨਆਰਆਈ ਵੱਲੋਂ ਗੋਦ ਲਿਆ ਹੋਇਆ ਹੈ 2013 ਤੋਂ ਇਸ ਸਕੂਲ ਦੀ ਤੇ ਵਿਦਿਆਰਥੀਆਂ ਦੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰਦਾ ਆ ਰਿਹਾ ਹੈ

Body:ਸਰਕਾਰੀ ਪ੍ਰਾਇਮਰੀ ਸਕੂਲ ਕਹਿੰਦੇ ਨੇ ਕਿ ਵਿੱਦਿਆ ਦੀ ਨੀਂਹ ਹੁੰਦੀ ਹੈ ਅਤੇ ਜੇਕਰ ਨੀਂਹ ਕਮਜ਼ੋਰ ਹੋਵੇਗੀ ਤਾਂ ਫਿਰ ਵਿੱਦਿਆ ਕਿਵੇਂ ਸਹੀ ਹੋ ਸਕਦੀ ਹੈ ਇਸ ਦੇ ਚੱਲਦਿਆਂ ਹੁਸੈਨ ਪੁਰਾ ਪਿੰਡ ਜਿੱਥੋਂ ਦੇ ਪਿੰਡ ਦੀ ਹਾਲਤ ਕਾਫੀ ਜ਼ਿਆਦਾ ਖਸਤਾ ਸੀ ਅਤੇ ਇੱਕ ਐਨ ਆਰ ਆਈ ਰਹੀ ਜੋ ਕਿ ਇਸ ਸਕੂਲ ਵਿੱਚ ਪੜ੍ਹ ਕੇ ਵਿਦੇਸ਼ ਗਿਆ ਉਸ ਨੇ ਇਸ ਸਕੂਲ ਨੂੰ ਗੋਦ ਲਿਆ ਅਤੇ ਸਕੂਲ ਦੀ ਜਿੱਥੇ ਦਿੱਖ ਬਦਲੀ ਉੱਥੇ ਹੀ ਦੀਵਾਰਾਂ ਤੇ ਅਲੱਗ ਅਲੱਗ ਤਰ੍ਹਾਂ ਦੇ ਸਲੋਗਨ ਅਤੇ ਚਿੱਤਰ ਬਣਾਏ ਤਾਂ ਜੋ ਵਿਦਿਆਰਥੀ ਸਕੂਲ ਆ ਕੇ ਚੰਗੀ ਪੜ੍ਹਾਈ ਕਰ ਸਕਣ

Conclusion:ਨਾੜੀ ਸਕੂਲ ਦਾ ਵੀ ਸੁੰਦਰੀਕਰਨ ਕੀਤਾ ਗਿਆ ਅਤੇ ਸਕੂਲ ਦੇ ਵਿੱਚ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਅਤੇ ਇੱਕ ਐਲਈਡੀ ਬੱਚਿਆਂ ਨੂੰ ਸਮਾਰਟ ਕਲਾਸਾਂ ਲਗਾਉਣ ਵਾਸਤੇ ਵੀ ਦਿੱਤੀ ਗਈ ਹੈ ਇਸ ਦੇ ਚੱਲਦੇ ਹੀ ਸਕੂਲ ਵਿੱਚ ਗਰਮ ਕੱਪੜੇ ਸ਼ਾਲ ਅਤੇ ਬੂਟ ਜੁਰਾਬਾਂ ਵੀ ਵੰਡੀਆਂ ਗਈਆਂ ਲੋਕਾਂ ਨੇ ਤੇ ਸਕੂਲ ਦੇ ਟੀਚਰਾਂ ਨੇ ਉਸ ਐਨ ਆਰ ਆਈ ਦਾ ਧੰਨਵਾਦ ਕੀਤਾ ਅਤੇ ਕਿਹਾ ਹੋਰਨਾਂ ਐਨਆਰਆਈ ਲੋਕਾਂ ਨੂੰ ਆਪਣੇ ਆਪਣੇ ਪਿੰਡ ਦੇ ਸਕੂਲਾਂ ਨੂੰ ਇਸੇ ਤਰ੍ਹਾਂ ਗੋਦ ਲੈ ਕੇ ਸੰਭਾਲਣਾ ਚਾਹੀਦਾ ਹੈ
ETV Bharat Logo

Copyright © 2025 Ushodaya Enterprises Pvt. Ltd., All Rights Reserved.