ETV Bharat / state

ਦੂਜੇ ਮੁਲਾਜ਼ਮਾਂ ਦੇ ਝਗੜੇ ਨੂੰ ਸੁਲਝਾਉਂਦਾ ਖ਼ੁਦ ਫੱਟੜ ਹੋਇਆ ਮੁਲਾਜ਼ਮ - ਸਿਵਲ ਹਸਪਤਾਲ ਸੰਗਰੂਰ

ਸੰਗਰੂਰ ਦੇ ਵਾਟਰ ਤੇ ਸੀਵਰੇਜ ਸਪਲਾਈ ਦਫ਼ਤਰ ਵਿੱਚ ਟੀਡੀਏ ਦੇ ਲੈਣ-ਦੇਣ ਨੂੰ ਲੈ ਕੇ ਬਰਨਾਲਾ ਵਿੱਚ ਤਾਇਨਾਤ ਐੱਸਡੀਓ ਵੱਲੋਂ ਕੀਤੇ ਗਏ ਫਾਇਰ ਵਿੱਚ ਇੱਕ ਸਰਕਾਰੀ ਮੁਲਾਜ਼ਮ ਜ਼ਖ਼ਮੀ ਹੋ ਗਿਆ।

ਵਾਟਰ ਤੇ ਸੀਵਰੇਜ ਸਪਲਾਈ ਦਫ਼ਤਰ
ਫ਼ੋਟੋ
author img

By

Published : Jan 21, 2020, 4:57 PM IST

ਸੰਗਰੂਰ: ਸ਼ਹਿਰ ਵਿੱਚ ਵਾਟਰ ਤੇ ਸੀਵਰੇਜ ਸਪਲਾਈ ਦਫ਼ਤਰ ਵਿੱਚ ਮੁਲਾਜ਼ਮਾਂ ਦੀ ਪੁਰਾਣੀ ਚੱਲੀ ਆ ਰਹੀ ਕਹਾ ਸੁਣੀ ਇੰਨੀ ਵੱਧ ਗਈ ਕਿ ਬਰਨਾਲਾ 'ਚ ਤਾਇਨਾਤ ਐਸਡੀਓ ਨੇ ਦਫ਼ਤਰ ਦੇ ਬਾਹਰ ਆ ਕੇ ਤੈਸ਼ ਵਿੱਚ ਗੋਲੀ ਚਲਾ ਦਿੱਤੀ।

ਸੰਗਰੂਰ

ਇਸ ਦੇ ਚੱਲਦਿਆਂ ਦਫ਼ਤਰ ਵਿੱਚ ਅਸ਼ੋਕ ਕੁਮਾਰ ਨਾਂਅ ਦੇ ਮੁਲਾਜ਼ਮ ਦੇ ਪੈਰ 'ਤੇ ਗੋਲੀ ਲੱਗ ਗਈ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਲਾਂਕਿ ਜ਼ਖ਼ਮੀ ਹੋਏ ਅਸ਼ੋਕ ਕੁਮਾਰ ਵਰਮਾ ਨੇ ਦੱਸਿਆ ਕਿ ਉਸਦਾ ਐੱਸਡੀਓ ਨਾਲ ਕੋਈ ਕਿਸੇ ਤਰ੍ਹਾਂ ਦੀ ਵਿਵਾਦ ਨਹੀਂ ਹੈ।

ਜਦੋਂ ਐੱਸਡੀਓ ਨੇ ਗੁੱਸੇ ਵਿੱਚ ਆਕੇ ਫਾਇਰ ਕੀਤਾ ਤਾਂ ਗੋਲੀ ਉਸ ਦੇ ਪੈਰ ਵਿੱਚ ਲੱਗ ਗਈ। ਜ਼ਖ਼ਮੀ ਅਸ਼ੋਕ ਕੁਮਾਰ ਐੱਸਡੀਓ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕੀ ਐੱਸਡੀਓ ਵਿਰੁੱਧ ਕਾਰਵਾਈ ਹੁੰਦੀ ਹੈ ਜਾਂ ਨਹੀਂ ?

Intro:Al ਸੰਗਰੂਰ ਦੇ ਵਾਟਰ ਤੇ ਸੀਵਰੇਜ ਸਪਲਾਈ ਦਫ਼ਤਰ ਵਿੱਚ ਟੀ ਏ ਡੀ ਏ ਦੇ ਲੈਣ ਦੇਣ ਨੂੰ ਲੈ ਕੇ ਬਰਨਾਲਾ ਦੇ ਵਿੱਚ ਤੈਨਾਤ ਐੱਸਡੀਓ ਵੱਲੋਂ ਜਮੀਨ ਤੇ ਕੀਤੇ ਗਏ ਫਾਇਰ ਵਿੱਚ ਇੱਕ ਸਰਕਾਰੀ ਕਰਮਚਾਰੀ ਜ਼ਖਮੀ ਹੋ ਗਿਆ ਹੈ ਜਿਸਦੇ ਪੈਰ ਤੇ ਲੱਗੀ ਗੋਲੀ ਅਤੇ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।Body:Al ਸੰਗਰੂਰ ਦੇ ਵਾਟਰ ਤੇ ਸੀਵਰੇਜ ਸਪਲਾਈ ਦਫ਼ਤਰ ਵਿੱਚ ਟੀ ਏ ਡੀ ਏ ਦੇ ਲੈਣ ਦੇਣ ਨੂੰ ਲੈ ਕੇ ਬਰਨਾਲਾ ਦੇ ਵਿੱਚ ਤੈਨਾਤ ਐੱਸਡੀਓ ਵੱਲੋਂ ਜਮੀਨ ਤੇ ਕੀਤੇ ਗਏ ਫਾਇਰ ਵਿੱਚ ਇੱਕ ਸਰਕਾਰੀ ਕਰਮਚਾਰੀ ਜ਼ਖਮੀ ਹੋ ਗਿਆ ਹੈ ਜਿਸਦੇ ਪੈਰ ਤੇ ਲੱਗੀ ਗੋਲੀ ਅਤੇ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
Vo ਸੰਗਰੂਰ ਦੇ ਵਾਟਰ ਤੇ ਸੀਵਰੇਜ ਸਪਲਾਈ ਦਫਤਰ ਵਿੱਚ ਕਰਮਚਾਰੀਆਂ ਦੀ ਪੁਰਾਣੀ ਚੱਲੀ ਆ ਰਹੀ ਕਹਾ ਸੁਣੀ ਅੱਜ ਇਨੀ ਜਿਆਦਾ ਵੱਧ ਗਈ ਕਿ ਬਰਨਾਲਾ 'ਚ ਤੈਨਾਤ ਐਸ ਡੀ ਓ ਵਲੋਂ ਦਫਤਰ ਦੇ ਬਾਹਰ ਆਕੇ ਜਦੋਂ ਤੈਸ਼ ਵਿੱਚ ਆਕੇ ਗੋਲੀ ਚਲਾ ਦਿੱਤੀ ਹਾਲਾਂਕਿ ਜਖਮੀ ਹੋਏ ਅਸ਼ੋਕ ਕੁਮਾਰ ਵਰਮਾ ਨੇ ਦਸਿਆ ਕਿ ਉਸਦਾ ਕਿਸੁ ਤਰਾਂ ਦਾ ਝਗੜਾ ਗੋਲੀ ਚਲਾਉਣ ਵਾਲਵ ਐਸ ਡੀ ਓ ਨਾਲ ਨਹੀਂ ਹੈ ਪਰ ਜਦੋਂ ਉਸਨੇ ਗੁੱਸੇ ਵਿੱਚ ਆਕੇ ਫਾਇਰ ਕੀਤਾ ਤਾਂ ਉਸ ਦੇ ਲੱਗ ਗਿਆ ਹਾਲਾਂਕਿ ਇਸ ਵਿੱਚ ਜਖਮੀ ਅਸ਼ੋਕ ਵਰਮਾ ਦਾ ਪੈਰ ਗੋਲੀ ਚਲਣ ਨਾਲ ਜ਼ਖਮੀ ਹੋ ਗਿਆ ਹੈ ਜਿਸਨੂੰ ਕਿ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।
Byte ਅਸ਼ੋਕ ਵਰਮਾ ਸਰਕਾਰੀ ਕਰਮਚਾਰੀ
Vo ਇਸ ਮਾਮਲੇ 'ਤੇ ਜਖਮੀ ਅਸ਼ੋਕ ਵਰਮਾ ਦਾ ਕਹਿਣਾ ਹੈ ਕਿ ਕਾਨੂੰਨ ਦੇ ਮੁਤਾਬਿਕ ਕਾਰਵਾਹੀ ਹੋਣੀ ਚਾਹੀ ਦੀ ਹੈ ਅਤੇ ਉਸਨੇ ਇਹ ਵੀ ਦੱਸਿਆ ਕਿ ਕੁਝ ਦਿਨ ਪਹਿਲਾਂ ਗੋਲੀ ਚਲਾਉਣ ਵਾਲਾ ਐਸ ਡੀ ਓ ਦਾ ਦਫਤਰ ਦੇ ਹੀ ਇਕ ਰਿਟਾਇਰ ਮੁਲਾਜਮ ਨਾਲ ਝਗੜਾ ਹੋਇਆ ਸੀ ਜੀਅ ਤੋਂ ਬਾਅਦ ਹੁਣ ਐਸ ਡੀ ਓ ਕੁੱਝ ਬੰਦੇ ਨਾਲ ਲੈਕੇ ਆਇਆ ਸੀ ਜਿਸਦਾ ਕਿ ਦਫਤਰ ਸਟਾਫ ਦੇ ਵਿੱਚ ਟੀ ਏ ਡੀ ਏ ਨੂੰ ਲੁਕੇ ਵਿਵਾਦ ਸੀ ।
Byte ਅਸ਼ੋਕ ਵਰਮਾ
Vo ਜਿਸ ਤਰਾਂ ਦੇ ਨਾਲ ਇਕ ਸਰਕਾਰੀ ਦਫਤਰ ਦੇ ਵਿੱਚ ਇਕ ਅਧਿਕਾਰੀ ਵਲੋਂ ਗੋਲੀ ਚਲਾਈ ਜਾਂਦੀ ਹੈ ਇਹ ਇਕ ਨਾਜ਼ੁਕ ਮੁੱਦਾ ਹੈ ਜਿਸਨੂੰ ਲੈਕੇ ਕਾਰਵਾਹੀ ਲਈ ਜਾਂਚ ਕੀਤੀ ਜਾ ਰਹੀ ਹੱਕ।Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.