ETV Bharat / state

ਸੰਗਰੂਰ ਹਲਕੇ ਵਿੱਚ ਤਕੜੇ ਸੁਰੱਖਿਆ ਪ੍ਰਬੰਧਾਂ ਹੇਠ ਰੱਖੀਆਂ ਗਈਆਂ ਈਵੀਐੱਮ ਮਸ਼ੀਨਾਂ - EVM machines

ਵੋਟਾਂ ਖ਼ਤਮ ਹੋਣ ਤੋਂ ਬਾਅਦ ਸੰਗਰੂਰ ਹਲਕੇ ਵਿੱਚ ਵੋਟਾਂ ਦੀ ਗਿਣਤੀ ਤੱਕ ਈਵੀਐੱਮ ਮਸ਼ੀਨਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਹੈ।

ਸੰਗਰੂਰ ਹਲਕੇ ਵਿੱਚ ਤਕੜੇ ਸੁਰੱਖਿਆ ਪ੍ਰਬੰਧਾਂ ਹੇਠ ਰੱਖੀਆਂ ਗਈਆਂ ਈਵੀਐੱਮ ਮਸ਼ੀਨਾਂ
author img

By

Published : May 21, 2019, 9:26 PM IST

ਸੰਗਰੂਰ : ਹਲਕੇ ਵਿੱਚ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਦੇ ਲਈ EVM ਮਸ਼ੀਨਾਂ ਸੰਗਰੂਰ ਦੇ ਬਡਬਰ ਦੇ ਇੱਕ ਕਾਲਜ ਵਿੱਚ ਰੱਖੀਆਂ ਹੋਈਆਂ ਹਨ ਜਿਸ ਲਈ ਭਾਰੀ ਸੁਰੱਖਿਆ ਤੈਨਾਤ ਕੀਤੀ ਹੋਈ ਹੈ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਣੀ ਹੈ।

ਸੰਗਰੂਰ ਹਲਕੇ ਵਿੱਚ ਤਕੜੇ ਸੁਰੱਖਿਆ ਪ੍ਰਬੰਧਾਂ ਹੇਠ ਰੱਖੀਆਂ ਗਈਆਂ ਈਵੀਐੱਮ ਮਸ਼ੀਨਾਂ

ਗੁਰਮੀਤ ਸਿੰਘ ਐੱਸਪੀ ਨੇ ਕਿਹਾ ਚੋਣ ਅਬਜ਼ਰਵਰ ਦੇ ਹੁਕਮਾਂ ਮੁਤਾਬਕ ਸੰਗਰੂਰ ਹਲਕੇ ਦੇ ਈਵੀਐੱਮ ਮਸ਼ੀਨਾਂ ਦੇ ਸਟੋਰੇਜ਼ ਸੈਂਟਰਾਂ 'ਤੇ 3 ਟਾਇਰ ਸੁਰੱਖਿਆ ਲਾਈ ਗਈ ਹੈ, ਜਿਸ ਵਿੱਚ ਪਹਿਲੀ ਸੁਰੱਖਿਆ ਫ਼ੋਰਸ ਵਿੱਚ ਪੈਰਾ ਮਿਲਟਰੀ ਫ਼ੋਰਸ ਤੈਨਾਤ ਕੀਤੀ ਗਈ ਹੈ। ਜਿਸ ਨੇ ਕਿ ਸੈਂਟਰ ਨੂੰ ਬਾਹਰਲੇ ਪਾਸਿਓਂ ਕਵਰ ਕੀਤਾ ਹੋਇਆ ਹੈ। ਦੂਸਰੀ ਅੰਦਰ ਵਾਲੇ ਮੇਨ ਗੇਟ ਅਤੇ ਤੀਸਰੀ ਈਵੀਐੱਮ ਮਸ਼ੀਨ ਦੇ ਕਮਰਿਆਂ ਕੋਲ ਤਾਇਨਾਤ ਹੈ।

ਉਨ੍ਹਾਂ ਦੱਸਿਆ ਕਿ ਕਿਸੇ ਵੀ ਅਧਿਕਾਰਤ ਵਿਅਕਤੀ ਨੂੰ ਇਸ ਸਟੋਰੇਜ਼ ਸੈਂਟਰ ਵਿੱਚ ਦਾਖ਼ਲ ਹੋਣ ਲਈ ਸੁਰੱਖਿਆ ਦੀਆਂ ਤਿੰਨਾਂ ਲੇਅਰਾਂ ਵਿੱਚੋਂ ਗੁਜਰਣਾ ਪੈਂਦਾ ਹੈ।

ਇਸ ਸਟੋਰੇਜ਼ ਸੈਂਟਰ 'ਤੇ ਬਕਾਇਦਾ ਸੀਸੀਟੀਵੀ ਕੈਮਰਿਆਂ ਨੇ ਵੀ ਨਜ਼ਰ ਰੱਖੀ ਹੋਈ ਹੈ।

https://we.tl/b-6bN60ZpLFe
ਸਂਗਰੂਰ ਦਾ ਫੈਸਲਾ ਹੋ ਚੁੱਕਿਆ ਹੈ EVM  ਮਸ਼ੀਨਾਂ ਦੇ ਵਿਚ ਬੰਦ,ਸਂਗਰੂਰ ਦੇ ਬਲਡਬਰ ਕਾਲੇਜ ਦੇ ਵਿਚ ਸੁਰੱਖਿਆ ਦੇ ਵਿਚ ਮਹਿਫੂਜ ਹੈ EVM .
VO : ਸਂਗਰੂਰ ਦੇ ਵਿਚ ਵੋਟਿੰਗ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਦੇ ਲਈ EVM ਮਸ਼ੀਨ ਸਂਗਰੂਰ ਦੇ ਬਲਡਵਾਰ ਦੇ ਇਕ ਕਾਲੇਜ ਦੇ ਵਿਚ ਰੱਖੀਆਂ ਗਈਆਂ ਹਨ ਜਿਸ ਵਿਚ ਭਾਰੀ ਸੁਕ੍ਰਹਿਆ ਦੇ ਨਾਲ EVM ਮਸ਼ੀਨ ਨੂੰ ਰੱਖਿਆ ਗਿਆ ਹੈ,ਓਥੇ ਹੀ ਪੁਲਿਸ ਨਾਲ ਗੱਲ ਕਰਨ ਤੇ ਓਹਨਾ ਕਿਹਾ ਕਿ 23 ਤਰੀਕ ਨੂੰ ਸਂਗਰੂਰ ਜਿਲੇ ਦੀ ਵੋਟਾਂ ਦੀ ਗਿਣਤੀ ਇਥੇ ਹੋਣੀ ਹੈ ਜਿਸ ਕਰਕੇ ਏਵੰ ਮਸ਼ੀਨਾਂ ਦੀ ਸੁਰੱਖਿਆ ਦਾ ਪੂਰਾ ਇੰਤੇਜਾਮ ਕੀਤਾ ਗਿਆ ਹੈ.
BYTE : ਗੁਰਮੀਤ ਸਿੰਘ SP ਸਂਗਰੂਰ
ਹੁਣ ਦੇਖਣਾ ਇਹ ਹੋਵੇਗਾ ਕਿ ੨੩ ਨੂੰ ਕਿਸ ਨੇਤਾ ਦੀ ਕਿਸਮਤ ਚਮਕੇਗੀ ਅਤੇ ਕੌਣ ਬਾਜੀ ਮਾਰੇਗਾ.
Parminder Singh
Sangrur
Emp:1163
M:7888622251
ETV Bharat Logo

Copyright © 2025 Ushodaya Enterprises Pvt. Ltd., All Rights Reserved.