ਮਲੇਰਕੋਟਲਾ: ਸਾਰੇ ਧਰਮਾਂ ਨੂੰ ਇਕਜੁੱਟ ਕਰਨ ਅਤੇ ਦਿੱਲੀ-ਪੰਜਾਬ ਨੂੰ ਨਵੀਂ ਸੇਧ ਦੇਣ ਦੇ ਮਕਸਦ ਨਾਲ ਪਿੰਡ ਬਚਾਓ, ਪੰਜਾਬ ਬਚਾਓ, ਮੁਹਿੰਮ ਤਹਿਤ ਮਲੇਰਕੋਟਲਾ ਦੇ ਜਮਾਤ-ਏ-ਇਸਲਾਮੀ ਦਫ਼ਤਰ ਦੇ ਵਿੱਚ ਇੱਕ ਵਿਚਾਰ ਗੋਸ਼ਟੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਾਰੇ ਹੀ ਧਰਮਾਂ ਦੇ ਲੋਕ ਨੇ ਸ਼ਮੂਲੀਅਤ ਕੀਤੀ ਤੇ ਆਪਣੀ ਆਪਣੀ ਵਿਚਾਰ ਪੇਸ਼ ਕੀਤੇ।
ਮਲੇਰਕੋਟਲਾ ਵਿਖੇ ਪਿੰਡ ਬਚਾਓ, ਪੰਜਾਬ ਬਚਾਓ ਮੁਹਿੰਮ ਤਹਿਤ ਵਿਚਾਰ ਗੋਸ਼ਟੀ ਕਰਵਾਈ - Malerkotla
ਪਿੰਡ ਬਚਾਓ, ਪੰਜਾਬ ਬਚਾਓ ਮੁਹਿੰਮ ਤਹਿਤ ਮਲੇਰਕੋਟਲਾ ਦੇ ਜਮਾਤ ਏ ਇਸਲਾਮੀ ਦਫ਼ਤਰ ਦੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸਾਰੇ ਹੀ ਧਰਮਾਂ ਦੇ ਲੋਕ ਪਹੁੰਚੇ ਤੇ ਆਪਣੀ ਆਪਣੀ ਵਿਚਾਰ ਪੇਸ਼ ਕੀਤੇ।
ਤਸਵੀਰ