ETV Bharat / state

ਮਲੇਰਕਟੋਲਾ ਵਿੱਚ CAA, NRC, NPR ਵਿਰੁੱਧ ਕੱਢਿਆ ਗਿਆ ਕੈਂਡਲ ਮਾਰਚ

ਪੂਰੇ ਦੇਸ਼ 'ਚ ਹੀ ਨਹੀ ਸਗੋਂ ਵਿਦੇਸ਼ਾਂ 'ਚ ਵੀ ਸੀਏਏ ,ਐਨਆਰਸੀ ਤੇ ਐਨਪੀ ਆਰ ਕਾਨੂੰਨ ਦੇ ਖ਼ਿਲਾਫ਼ ਲੋਕ ਦਿਨ ਰਾਤ ਸੜਕਾ 'ਤੇ ਧਰਨਾ ਪ੍ਰਦਸ਼ਨ ਕਰ ਰਹੇ ਹਨ। ਮਲੇਰਕੋਟਲਾ ਵਿੱਚ ਵੀ ਸੀਏਏ ਵਿਰੁੱਧ ਕੈਂਡਲ ਮਾਰਚ ਕੱਢਿਆ ਗਿਆ।

author img

By

Published : Jan 17, 2020, 8:47 PM IST

ਮਲੇਰਕਟੋਲਾ
ਮਲੇਰਕਟੋਲਾ

ਮਲੇਰਕੋਟਲਾ: ਸ਼ਹਿਰ ਵਿੱਚ 786 ਚੌਕ ਤੋਂ ਸਰਹੰਦੀਗੇਟ ਪੱਕੇ ਧਰਨੇ ਵਾਲੀ ਥਾਂ ਤੱਕ ਕੈਂਡਲ ਮਾਰਚ ਕੱਢਿਆ ਗਿਆ। ਕੈਂਡਲ ਮਾਰਚ ਸਹਿਰ ਦੇ ਕਈ ਬਜ਼ਾਰਾਂ 'ਚ ਕੱਢਿਆ ਗਿਆ। ਇਸ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਭਾਰਤ ਸਰਕਾਰ ਕਾਨੂੰਨ ਵਾਪਿਸ ਨਹੀਂ ਲੈਂਦੀ, ਉਦੋਂ ਤੱਕ ਉਹ ਧਰਨਾ ਪ੍ਰਦਰਸ਼ਨ ਜਾਰੀ ਰੱਖਣਗੇ।

ਮਲੇਰਕਟੋਲਾ

ਇਹ ਵੀ ਪੜ੍ਹੋ: ਸੁਪਰੀਮ ਕੋਰਟ ਵਿੱਚ CAA ਵਿਰੁੱਧ ਕੇਰਲ ਦਾ ਸਾਥ ਦੇਵਾਂਗੇ: ਕੈਪਟਨ

ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ CAA ਦੇ ਵਿਰੋਧ ਵਿੱਚ ਲੋਕਾਂ ਵੱਲੋਂ ਸੜਕਾਂ 'ਤੇ ਉਤਰ ਕੇ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਵੀ ਇਸ ਦੇ ਵਿਰੋਧ ਵਿੱਚ ਮਤਾ ਪਾਸ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਹੁਣ 1 ਫਰਵਰੀ ਨੂੰ ਹੋਵੇਗੀ ਨਿਰਭਯਾ ਦੇ ਦੋਸ਼ੀਆਂ ਨੂੰ ਫ਼ਾਂਸੀ

Intro:ਐਂਕਰ:- ਪੂਰੇ ਦੇਸ ,ਵਿਦੇਸ਼ਾ ਚ ਵੀ ਸੀ ਏ ਏ ,ਐਨ ਸੀ ਆਰ ਅਤੇ ਐਨ ਪੀ ਆਰ ਕਾਨੂੰਨ ਦੇ ਖਿਲਾਫ ਲੋਕ ਸੜਕਾ ਤੇ ਹਨ ਅਤੇ ਧਰਨਾ ਪ੍ਰਦਸ਼ਨ ਕਰ ਰਹੇ ਹਨ।ਮਲੇਰਕੋਟਲਾ ਚ ਲੋਕਾਂ ਵੱਲੋਂ ਕੈਂਡਲ ਮਾਰਚ ਸਹਿਰ ਦੇ ਕਈ ਬਜਾਰਾ ਚ ਕੱਢਿਆ।

ਵ/ਓ:-ਜਿੱਥੇ ਪੂਰੇ ਦੇਸ਼ ਚ ਹੀ ਨਹੀ ਸਗੋਂ ਵਿਦੇਸ਼ਾ ਚ ਵੀ ਸੀ ਏ ਏ ,ਐਨ ਸੀ ਆਰ ਅਤੇ ਐਨ ਪੀ ਆਰ ਕਾਨੂੰਨ ਦੇ ਖਿਲਾਫ ਲੋਕ ਦਿਨ ਰਾਤ ਸੜਕਾ ਤੇ ਹਨ ਅਤੇ ਧਰਨਾ ਪ੍ਰਦਸ਼ਨ ਕਰ ਰਹੇ ਹਨ।ਉਥੇ ਹੀ ਮਲੇਰਕੋਟਲਾ ਦੇ ੭੮੬ ਚੋਂਕ ਤੋਂ ਸਹੰਦੀਗੇਟ ਪੱਕੇ ਧਰਨੇ ਵਾਲੀ ਥਾਂ ਤੱਕ ਕੈਂਡਲ ਮਾਰਚ ਕੱਢਿਆ ਗਿਆ ।ਕੈਂਡਲ ਮਾਰਚ ਸਹਿਰ ਦੇ ਕਈ ਬਜਾਰਾ ਚ ਕੱਢਿਆ ਗਿਆ।ਲੋਕਾਂ ਨੇ ਕਿਹਾ ਕੇ ਜਿਨ੍ਹਾਂ ਸਮਾਂ ਇਹ ਕਾਨੂੰਨ ਭਾਰਤ ਸਰਕਾਰ ਵਾਪਸ ਨਹੀ ਲਏਗੀ ਉਨਾਂ ਸਮਾਂ ਧਰਨੇ ਪ੍ਰਦਾਰਸ਼ਨ ਜਾਰੀ ਰਹਿਣਗੇ।
ਬਾਈਟ:- ੧ ਪ੍ਰਦਾਰਸ਼ਨਕਾਰੀ
੨ ਪ੍ਰਦਾਰਸ਼ਨਕਾਰੀ
੩ ਪ੍ਰਦਾਰਸ਼ਨਕਾਰੀBody:ਵ/ਓ:-ਜਿੱਥੇ ਪੂਰੇ ਦੇਸ਼ ਚ ਹੀ ਨਹੀ ਸਗੋਂ ਵਿਦੇਸ਼ਾ ਚ ਵੀ ਸੀ ਏ ਏ ,ਐਨ ਸੀ ਆਰ ਅਤੇ ਐਨ ਪੀ ਆਰ ਕਾਨੂੰਨ ਦੇ ਖਿਲਾਫ ਲੋਕ ਦਿਨ ਰਾਤ ਸੜਕਾ ਤੇ ਹਨ ਅਤੇ ਧਰਨਾ ਪ੍ਰਦਸ਼ਨ ਕਰ ਰਹੇ ਹਨ।ਉਥੇ ਹੀ ਮਲੇਰਕੋਟਲਾ ਦੇ ੭੮੬ ਚੋਂਕ ਤੋਂ ਸਹੰਦੀਗੇਟ ਪੱਕੇ ਧਰਨੇ ਵਾਲੀ ਥਾਂ ਤੱਕ ਕੈਂਡਲ ਮਾਰਚ ਕੱਢਿਆ ਗਿਆ ।ਕੈਂਡਲ ਮਾਰਚ ਸਹਿਰ ਦੇ ਕਈ ਬਜਾਰਾ ਚ ਕੱਢਿਆ ਗਿਆ।ਲੋਕਾਂ ਨੇ ਕਿਹਾ ਕੇ ਜਿਨ੍ਹਾਂ ਸਮਾਂ ਇਹ ਕਾਨੂੰਨ ਭਾਰਤ ਸਰਕਾਰ ਵਾਪਸ ਨਹੀ ਲਏਗੀ ਉਨਾਂ ਸਮਾਂ ਧਰਨੇ ਪ੍ਰਦਾਰਸ਼ਨ ਜਾਰੀ ਰਹਿਣਗੇ।

Conclusion:ਬਾਈਟ:- ੧ ਪ੍ਰਦਾਰਸ਼ਨਕਾਰੀ
੨ ਪ੍ਰਦਾਰਸ਼ਨਕਾਰੀ
੩ ਪ੍ਰਦਾਰਸ਼ਨਕਾਰੀ

Malerkotla SUKHA KHAN-9855936412
ETV Bharat Logo

Copyright © 2024 Ushodaya Enterprises Pvt. Ltd., All Rights Reserved.