ETV Bharat / state

ਸੰਗਰੂਰ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ - ਸੰਗਰੂਰ ਵਿੱਚ ਵਾਪਰਿਆ ਭਿਆਨਕ ਹਾਦਸਾ

ਸੰਗਰੂਰ ਦੇ ਭਵਾਨੀਗੜ੍ਹ ਨਜ਼ਦੀਕ ਸੜਕ 'ਤੇ ਖੜ੍ਹੇ ਇੱਕ ਖ਼ਰਾਬ ਕੈਂਟਰ ਵਿੱਚ ਕਾਰ ਜਾ ਵੱਜੀ। ਇਸ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਫ਼ੋਟੋ
author img

By

Published : Nov 5, 2019, 5:00 PM IST

Updated : Nov 5, 2019, 5:07 PM IST

ਸੰਗਰੂਰ: ਭਵਾਨੀਗੜ੍ਹ ਤੇ ਸੁਨਾਮ ਨਜ਼ਦੀਕ ਪਿੰਡ ਘਰਾਚੋਂ ਨਜ਼ਦੀਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਹਾਦਸੇ ਵਿੱਚ ਮੌਤ ਹੋ ਗਈ।

ਵੇਖੋ ਵੀਡੀਓ

ਇਹ ਪਰਿਵਾਰ ਭਵਾਨੀਗੜ੍ਹ ਤੋਂ ਇੱਕ ਵਿਆਹ ਸਮਾਰੋਹ ’ਚ ਸ਼ਿਰਕਤ ਕਰਨ ਮਗਰੋਂ ਆਪਣੀ ਡਸਟਰ ਕਾਰ ਵਿੱਚ ਸੁਨਾਮ ਪਰਤ ਰਿਹਾ ਸੀ, ਉਸ ਦੌਰਾਨ ਸੜਕ 'ਤੇ ਖੜੇ ਇੱਕ ਖ਼ਰਾਬ ਕੈਂਟਰ ਦੇ ਵਿੱਚ ਕਾਰ ਜਾ ਵੱਜੀ, ਜਿਸ ਵਿੱਚ ਮੌਕੇ 'ਤੇ ਹੀ ਪਤੀ, ਪਤਨੀ ਓਨ੍ਹਾਂ ਦਾ ਇੱਕ ਪੁੱਤਰ ਅਤੇ ਪੋਤੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਸ਼ਨਾਖ਼ਤ ਹਰੀਸ਼ ਕੁਮਾਰ (55) ਉਨ੍ਹਾਂ ਦੀ ਪਤਨੀ ਮੀਨਾ ਰਾਣੀ (52) ਪੁੱਤਰ ਰਾਹੁਲ ਕੁਮਾਰ (21) ਤੇ ਪੋਤਰੀ ਮਾਨਿਆ (2) ਵਜੋਂ ਹੋਈ ਹੈ। ਇਹ ਸਾਰੇ ਸੁਨਾਮ ਸ਼ਹਿਰ ਦੇ ਵਾਸੀ ਸਨ। ਓਥੇ ਹੀ ਸਿਵਲ ਸਰਜਨ ਨੇ ਦੱਸਿਆ ਕਿ ਦੇਹਾਂ ਦਾ ਪੋਸਟਮਾਰਟਮ ਕਰ ਪਰਿਵਾਰ ਨੂੰ ਸ਼ਵ ਦੇ ਦਿੱਤੇ ਗਏ ਹਨ।

ਜਾਣਕਾਰੀ ਮੁਤਾਬਕ ਹਰੀਸ਼ ਕੁਮਾਰ ਅਤੇ ਰਾਹੁਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਮੀਨਾ ਰਾਣੀ ਅਤੇ ਮਾਨਿਆ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਲਿਆਂਦਾ ਗਿਆ, ਜਿਥੇ ਉਨ੍ਹਾਂ ਨੇ ਵੀ ਦਮ ਤੋੜ ਦਿੱਤਾ। ਉੱਥੇ ਹੀ ਪੁਲਿਸ ਨੇ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Intro:ਸਂਗਰੂਰ ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਚਾਰ ਲੋਕਾਂ ਦੀ ਹੋਇ ਮੌਤ. Body:
VO : ਸਂਗਰੂਰ ਵਿਚ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਚੁਕੀ ਹੈ,ਹਾਦਸਾ ਦੇਰ ਰਾਤ ਦਾ ਹੈ ਜਦੋ ਪਰਿਵਾਰ ਭਵਾਨੀਗੜ ਸੁਨਾਮ ਮਾਰਗ ਤੋਂ ਰਾਤ ਦੇ ਵਿਆਹ ਤੋਂ ਆਪਣੇ ਘਰ ਸੁਨਾਮ ਵਾਪਿਸ ਪਰਤ ਰਹੇ ਸਨ ਜਦੋ ਸੜਕ ਤੇ ਇਕ ਖ਼ਰਾਬ ਕੈਂਟਰ ਦੇ ਵਿਚ ਕਰ ਵੱਜੀ ਜਿਸ ਵਿਚ ਮੌਕੇ ਤੇ ਹੀ ਪਤੀ ਪਤਨੀ ਓਹਨਾ ਦਾ ਇਕ ਪੁੱਤਰ ਅਤੇ ਓਹਨਾ ਦੀ ਪੋਤੀ ਸਨ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ,ਮ੍ਰਿਤਕ ਦੇਹਾਂ ਨੂੰ ਸਂਗਰੂਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ.ਮ੍ਰਿਤਕ ਪਰਿਵਾਰ ਵਿਚ ਪਤੀ ਹਰੀਸ਼ ਪਤਨੀ ਮੀਨਾ,ਬੀਟਾ ਰਾਹੁਲ ਅਤੇ ਪੋਤੀ ਮਾਨਿਆ ਦੀ ਮੌਤ ਹੋ ਚੁਕੀ ਹੈ.ਓਥੇ ਹੀ ਸਿਵਲ ਸਰਜਨ ਨੇ ਦੱਸਿਆ ਕਿ ਦੇਹਾਂ ਦਾ ਪੋਸਟਮਾਰਟਮ ਕਰ ਪਰਿਵਾਰ ਨੂੰ ਸ਼ਵ ਦੇ ਦਿੱਤੋ ਹੈ ਅਤੇ ਦੇਰ ਰਾਤ ਹਾਦਸਾ ਹੋਣ ਕਰਕੇ ਚਾਰਾਂ ਨੂੰ ਮ੍ਰਿਤ ਪਾਇਆ ਗਿਆ.
BYTE : ਕਿਰਪਾਲ ਸਿੰਘ SMO ਸਿਵਲ ਹਸਪਤਾਲ ਸਂਗਰੂਰ
VO : ਓਥੇ ਹੀ ਪਰਿਵਾਰਿਕ ਮੇਮ੍ਬਰਾਂ ਨੇ ਵੀ ਇਸ ਹਾਦਸੇ ਦਾ ਕਾਰਨ ਦੱਸਿਆ.
BYTE : ਪਰਿਵਾਰਿਕ ਮੇਮ੍ਬਰ
ਓਥੇ ਹੀ ਇਸ ਹਾਦਸੇ ਤੇ ਕਾਂਗਰਸੀ ਮੁਖੀ ਨੇ ਰੋਜ ਹੋ ਰਹੇ ਹਾਦਸਿਆਂ ਤੇ ਸਿਸਟਮ ਨੂੰ ਦੋਸ਼ੀ ਠਹਿਰਾਇਆ ਅਤੇ ਹੋ ਰਹੀ ਅਣਗਹਿਲੀਆਂ ਦੇ ਨਾਲ ਇਹ ਹਾਦਸਿਆਂ ਦਾ ਕਾਰਨ ਦੱਸਿਆ.
ਬੀਤੇ: ਰਾਜਬੀਰ ਕਲਾਂ ਸੁਨਾਮ ਕਾਂਗਰਸੀ ਆਗੂ Conclusion:
Last Updated : Nov 5, 2019, 5:07 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.