ETV Bharat / state

ਪੱਕੇ ਮੋਰਚੇ 'ਚ ਟਰਾਲੀ ਨੇ ਬੰਨਿਆਂ ਰੰਗ, ਲੋਕੀ ਸਿਫਤਾਂ ਕਰਨੋ ਨਹੀਂ ਥੱਕਦੇ - Latest news of Sangrur

ਕਿਸਾਨਾਂ ਦੇ ਧਰਨੇ ਦੀ ਵਿੱਚ ਇੱਕ ਅਜਿਹੀ ਟਰਾਲੀ ਦੇਖਣ ਨੂੰ ਮਿਲੀ ਜੋ ਹੋਟਲਾਂ ਨੂੰ ਵੀ ਮਾਤ ਪਾਉਂਦੀ ਹੈ ਇਹ ਅਤੇ ਟਰਾਲੀ ਵਿੱਚ ਕਿਸਾਨਾਂ ਲਈ ਹਰ ਤਰ੍ਹਾਂ ਦੀ ਸਹੂਲਤਾਂ ਉਪਲੱਬਧ ਹੈ। A unique trolley in Sangrur Dharna.

A farmer arrived in Sangrur Dharne with a unique trolley

author img

By

Published : Oct 14, 2022, 8:54 PM IST

ਸੰਗਰੂਰ: ਮੁੱਖ ਮੰਤਰੀ ਦੇ ਘਰ ਦੇ ਕੇ ਚੱਲ ਰਹੇ ਧਰਨੇ ਵਿਚ ਇੱਕ ਕਿਸਾਨ ਇੱਕ ਅਜਿਹੀ ਟਰਾਲੀ ਲੈ ਕੇ ਪਹੁੰਚੇ ਜਿਸ ਵਿੱਚ ਕਿਸਾਨਾਂ ਲਈ ਹਰ ਪ੍ਰਕਾਰ ਦੀ ਸੁਵਿਧਾ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਦੇ ਵਿੱਚ ਗੱਦਿਆਂ ਤੋਂ ਲੈ ਕੇ ਬਿਜਲੀ ਦਾ ਪ੍ਰਬੰਧ ਵੀ ਹੈ। A unique trolley in Sangrur Dharna.

A farmer arrived in Sangrur Dharne with a unique trolley

ਇਸੇ ਦੌਰਾਨ ਟਰਾਲੀ ਵਾਲੇ ਕਿਸਾਨ ਨੇ ਦੱਸਿਆ ਕਿ ਸਾਡੇ ਕੋਲ ਦੋ ਟਰਾਲੀਆਂ ਹਨ ਜੋ ਅਸੀਂ ਧਰਨੇ ਵਿੱਚ ਲੈ ਕੇ ਆਏ ਹੋਏ ਹਾਂ, ਇੱਕ ਵਿੱਚ ਸਮਾਨ ਰੱਖਿਆ ਹੋਇਆ ਹੈ ਅਤੇ ਦੂਜੀ ਵਿੱਚ 60 ਦੇ ਕਰੀਬ ਕਿਸਾਨ ਬੈਠੇ ਹਨ ਅਤੇ ਸੌ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਟਰਾਲੀ ਡਬਲ ਸਟੋਰੀ ਹੈ, ਜਿਸ ਵਿੱਚ ਅਰਾਮ ਨਾਲ ਸੌਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਅਰਾਮਦਾਇਕ ਗੱਦੇ ਲਗਾਏ ਗਏ ਹਨ।

ਇਸੇ ਦੌਰਾਨ ਕਿਸਾਨ ਨੇ ਕਿਹਾ ਕਿ ਬਾਰਿਸ਼ ਕਾਰਨ ਕਿਸਾਨਾਂ ਵੱਲੋਂ ਲਗਾਏ ਗਏ ਟੈਂਟਾਂ ਵਿੱਚ ਪਾਣੀ ਭਰ ਗਿਆ ਸੀ ਜਿਸ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਸਾਨੂੰ ਹੋਰ ਟਰਾਲੀਆਂ ਮੰਗਵਾਉਣੀਆਂ। ਟਰਾਲੀ ਲੈ ਕੇ ਆਏ ਕਿਸਾਨ ਨੇ ਦੱਸਿਆ ਕਿ ਉਹ ਪਹਿਲਾਂ ਵੀ ਇਸ ਟਰਾਲੀ ਨੂੰ ਹੋਰ ਧਰਨਿਆਂ ਵਿੱਚ ਲੈ ਕੇ ਗਏ ਹਨ। ਇਸੇ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੰਗਾਂ ਨੂੰ ਲੈ ਕੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਕਿਸਾਨਾਂ ਦੀ ਗਿਣਤੀ ਧਰਨੇ ਵਿੱਚ ਵਧਦੀ ਜਾ ਰਹੀ ਹੈ।

ਇਸੇ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਇਸ ਟਰਾਲੀ ਦੇ ਵਿੱਚ ਖਿੜਕੀ ਤੋਂ ਲੈ ਕੇ ਪੱਖੇ ਗੱਦੇ ਅਤੇ 20 ਤੋਂ ਜ਼ਿਆਦਾ ਕਿਸਾਨ ਇਸ ਟਰਾਲੀ ਵਿੱਚ ਬੈਠ ਸਕਦੀਆਂ 'ਤੇ ਸੌ ਸਕਦੇ ਹਨ। ਪੰਜਾਬ ਸਰਕਾਰ ਦੇ ਖਿਲਾਫ਼ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਕਿਸਾਨ ਸੰਗਠਨ ਸੰਗਰੂਰ ਦੇ ਵਿਚ ਪੰਜਾਬ ਦੀ ਵਿੱਚ ਅੰਦੋਲਨ ਕਰ ਰਿਹਾ ਹੈ। ਇਸ ਧਰਨੇ ਵਿੱਚ ਹਰ ਦਿਨ ਕਿਸਾਨ ਗਿਣਤੀ ਵਧਦੀ ਜਾ ਰਹੀ ਹੈ, ਇਨ੍ਹਾਂ ਦਾ ਦਾਇਰਾ 3 ਕਿਲੋਮੀਟਰ ਦੇ ਏਰੀਏ ਵਿਚ ਫੈਲ ਚੁੱਕਿਆ ਹੈ।

ਉੱਥੇ ਧਰਨ ਦੀ ਗੱਲ ਕਰੀਏ ਤਾਂ ਧਰਨਿਆਂ ਵਿੱਚ ਪੰਜਾਬ ਦੀ ਕਿਸਾਨਾਂ ਦੀ ਇਕ ਟੀਮ ਜਿਸ ਤੋਂ ਪਤਾ ਚਲਦੈ ਕਿ ਕਿਸਾਨ ਕਿੰਨੀ ਕੁ ਧਰਨੇ ਵਿੱਚ ਪਹੁੰਚੇ ਹਨ ਅਤੇ ਉਨ੍ਹਾਂ ਦੱਸਿਆ ਕਿ ਜੋ ਵੀ ਕਿਸਾਨ ਧਰਨੇ ਦੀ ਵਿਚ ਆਉਂਦੇ ਹਨ ਉਨ੍ਹਾਂ ਦੀ ਗਿਣਤੀ ਨੋਟ ਕੀਤੀ ਜਾਂਦੀ ਹੈ ਅਤੇ ਕਿੰਨਾ ਕਿੰਨਾ ਧਰਨੇ ਦੇ ਵਿੱਚ ਖਰਚ ਹੋ ਰਿਹਾ ਉਹ ਵੀ ਸਾਰਾ ਬਕਾਇਦਾ ਨੋਟ ਕੀਤਾ ਜਾਂਦਾ।

ਇਹ ਵੀ ਪੜ੍ਹੋ: ਅੰਮ੍ਰਿਤਸਰ ਵਿੱਚ ਕਿਸਾਨਾਂ ਨੇ SDM ਖ਼ਿਲਾਫ਼ ਲਾਇਆ ਧਰਨਾ,ਜ਼ਮੀਨ ਦੇ ਮੁਆਵਜ਼ੇ ਵਿੱਚ ਘਪਲਾ ਕਰਨ ਦੇ ਲਾਏ ਇਲਜ਼ਾਮ

ETV Bharat Logo

Copyright © 2025 Ushodaya Enterprises Pvt. Ltd., All Rights Reserved.