ETV Bharat / state

ਮਲੇਰਕੋਟਲਾ 'ਚ 8 ਦਿਨ ਦੀ ਬੱਚੀ ਕੋਰੋਨਾ ਪੌਜ਼ੀਟਿਵ

ਮਲੇਰਕੋਟਲਾ ਵਿੱਚ 8 ਦਿਨ ਦੀ ਬੱਚੀ ਕੋਰੋਨਾ ਪੌਜ਼ੀਟਿਵ ਪਾਈ ਗਈ ਹੈ। ਸੰਗਰੂਰ ਦੇ ਘਾਵਦਾ ਵਿੱਚ ਬਣੇ ਆਇਸੋਲੇਸ਼ਨ ਸੈਂਟਰ ਵਿੱਚ ਬੱਚੀ ਦਾ ਇਲਾਜ ਚੱਲ ਰਿਹਾ ਹੈ।

ਫ਼ੋਟੋ।
ਫ਼ੋਟੋ।
author img

By

Published : Jun 1, 2020, 3:34 PM IST

Updated : Jun 1, 2020, 3:40 PM IST

ਸੰਗਰੂਰ: ਮਲੇਰਕੋਟਲਾ ਵਿੱਚ 8 ਦਿਨ ਪਹਿਲਾਂ ਇੱਕ ਆਸ਼ਾ ਵਰਕਰ ਕੋਰੋਨਾ ਪੌਜ਼ੀਟਿਵ ਆਈ ਸੀ ਜਿਸ ਨੇ ਇੱਕ ਮਹਿਲਾ ਦੀ ਡਿਲੀਵਰੀ ਕਰਵਾਈ ਸੀ। ਹੁਣ 8 ਦਿਨ ਬਾਅਦ ਬੱਚੀ ਵੀ ਕੋਰੋਨਾ ਪੌਜ਼ੀਟਿਵ ਪਾਈ ਗਈ ਹੈ

ਮਲੇਰਕੋਟਲਾ 'ਚ 8 ਦਿਨ ਦੀ ਬੱਚੀ ਕੋਰੋਨਾ ਪੌਜ਼ੀਟਿਵ

ਬੱਚੀ ਦਾ ਇਲਾਜ ਸੰਗਰੂਰ ਦੇ ਘਾਵਦਾ ਵਿੱਚ ਬਣੇ ਆਇਸੋਲੇਸ਼ਨ ਸੈਂਟਰ ਵਿੱਚ ਚੱਲ ਰਿਹਾ ਹੈ। ਸੰਗਰੂਰ ਦੇ ਐਸਐਮਓ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਬੱਚੀ ਬਿਲਕੁਲ ਠੀਕ ਹੈ। ਸਾਡੇ ਡਾਕਟਰ ਉਸ ਨੂੰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਚੈੱਕ ਕਰ ਰਹੇ ਹਨ। ਬੱਚੀ ਛੋਟੀ ਹੈ ਇਸ ਲਈ ਉਸ ਦੀ ਮਾਂ ਉਸ ਦੇ ਨਾਲ ਹੈ ਤੇ ਮਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੈ।

ਦੱਸ ਦਈਏ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 2268 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ 45 ਦੀ ਮੌਤ ਹੋ ਗਈ ਹੈ।

Last Updated : Jun 1, 2020, 3:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.