ETV Bharat / state

12 ਘੰਟਿਆਂ 'ਚ 2 ਮਾਲਗੱਡੀਆਂ ਪਟੜੀ ਤੋਂ ਹੇਠਾਂ ਉਤਰੀਆਂ, ਟਲਿਆ ਵੱਡਾ ਹਾਦਸਾ - ਟ੍ਰੇਨ ਹਾਦਸਾ

ਕੁਰਾਲੀ ਦੇ ਸਥਾਨਕ ਰੇਲਵੇ ਲਾਈਨ 'ਤੇ 12 ਘੰਟੇ ਦੇ ਅੰਦਰ 2 ਮਾਲ ਗੱਡੀਆਂ ਦੇ ਪਟਰੀ ਤੋਂ ਹੇਠਾਂ ਉਤਰਨ ਦਾ ਹਾਦਸਾ ਵਪਾਰਿਆ। ਪਰ ਇਸ ਹਾਦਸੇ 'ਚ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ।

Two freight trains get off the tracks of railway
ਫ਼ੋਟੋ
author img

By

Published : Jan 9, 2020, 9:31 AM IST

ਕੁਰਾਲੀ: ਬੀਤੇ ਦਿਨੀਂ ਸਥਾਨਕ ਸ਼ਹਿਰ ਦੀ ਰੇਲਵੇ ਲਾਈਨ ਨੂੰ ਪਾਰ ਕਰ ਰਹੀਆਂ 2 ਮਾਲਗੱਡੀਆਂ ਦੇ ਪਟੜੀ ਤੋਂ ਹੇਠਾਂ ਉਤਰ ਗਈਆਂ। ਦਸੱਣਯੋਗ ਹੈ ਕਿ ਇਨ੍ਹਾਂ ਮਾਲਗਡੀਆਂ ਦੇ ਡੱਬੇ ਪਟਰੀ ਤੋਂ ਹੇਠਾਂ ਉੱਤਰ ਗਏ ਸੀ ਜਿਸ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ। ਪਰ ਇਸ ਨਾਲ ਕਾਫੀ ਬਚਾ ਹੋ ਗਿਆ ਹੈ। ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ।

ਦੱਸ ਦਈਏ ਕਿ ਰੋਜ਼ਾਨਾ ਇਸ ਪਟੜੀ ਤੋਂ ਤੇਜ਼ ਰਫ਼ਤਾਰ ਵਾਲੀਆਂ ਗੱਡੀਆਂ ਨਿਕਲਦੀਆਂ ਸਨ ਪਰ ਕਦੇ ਇਸ ਤਰ੍ਹਾਂ ਦਾ ਹਾਦਸਾ ਨਹੀਂ ਵਾਪਰਿਆ ਸੀ। ਮੌਸਮ 'ਚ ਹੋ ਰਹੇ ਬਦਲਾਅ ਦੇ ਕਾਰਨ ਆਵਾਜ਼ਾਈ 'ਚ ਕਾਫੀ ਜਿਆਦਾ ਮੁਸ਼ਕਲ ਹੋ ਰਹੀ ਹੈ। ਕਈ ਟ੍ਰੇਨਾਂ ਲੇਟ ਹੋ ਰਹੀਆਂ ਹਨ। ਧੁੰਦਾਂ ਦੇ ਵੱਧਣ ਨਾਲ ਰਸਤਾ ਸਾਫ਼ ਤਰੀਕੇ ਨਾਲ ਨਜ਼ਰ ਨਹੀਂ ਆਉਂਦਾ। ਜਿਸ ਨਾਲ ਇਸ ਤਰ੍ਹਾਂ ਦੇ ਹਾਦਸੇ ਹੋ ਰਹੇ ਹਨ।

ਵੀਡੀਓ

ਜਦੋਂ ਇਹ ਹਾਦਸਾ ਵਾਪਰਿਆ ਤਾਂ ਅਧਿਕਾਰੀਆਂ ਨੇ ਤੁਰੰਤ ਹੀ ਮੁਲਾਜ਼ਮਾਂ ਨੂੰ ਮੁਰੰਮਤ ਕਰਨ ਲਈ ਭੇਜ ਦਿੱਤਾ। ਇਸ ਦੇ ਨਾਲ ਹੀ ਫਿਰ ਮੁਲਾਜ਼ਮਾਂ ਨੇ ਲੀਹੋਂ ਲੱਥੀ ਟ੍ਰੇਨ ਨੂੰ ਮੁੜ ਪਟੜੀ 'ਤੇ ਲਿਆਂਦਾ। ਜਿਸ ਨਾਲ ਗੱਡੀ 2 ਤੋਂ 4 ਘੰਟੇ ਲੇਟ ਹੋ ਗਈ।

ਇਸ ਸੰਬਧ 'ਤੇ ਜਦੋਂ ਈਟੀਵੀ ਭਾਰਤ ਨੇ ਰੇਲ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਗਏ ਤਾਂ ਉਨ੍ਹਾਂ ਨੇ ਇਹ ਸਾਫ਼ ਤੌਰ 'ਤੇ ਕਹਿ ਦਿੱਤਾ ਕਿ ਉਨ੍ਹਾਂ ਨੂੰ ਆਦੇਸ਼ ਹੈ ਕਿ ਉਹ ਮੀਡੀਆ ਨਾਲ ਇਸ ਸੰਬਧ 'ਚ ਕੋਈ ਗੱਲਬਾਤ ਨਹੀਂ ਕਰਨਗੇ।

Intro:
ਕੁਰਾਲੀ ਸਥਾਨਕ ਸ਼ਹਿਰ ਦੇ ਰੇਲਵੇ ਦੀ ਮੇਨ ਲਾਇਨ ਉੱਤੇ ਉਸ ਸਮੇਂ ਵੱਡਾ ਹਾਦਸਾ ਹੋਣੋ ਟਲ ਗਿਆ ਜਦੋਂ 12 ਘੰਟੇ ਦੇ ਅੰਦਰ ਅੰਦਰ 2 ਮਾਲ ਗੱਡੀਆਂ ਦੇ ਡੱਬੇ ਪਟਰੀ ਤੋਂ ਹੇਠਾਂ ਉੱਤਰ ਗਏ।Body:ਇਸ ਮੇਨ ਪਟਰੀ ਤੋਂ ਰੋਜਾਨਾ ਕਈ ਸਵਾਰੀ ਗੱਡੀਆਂ ਤੇਜ ਰਫ਼ਤਾਰ ਨਾਲ ਨਿਕਲਦੀਆਂ ਹਨ । ਇਸ ਲਈ ਹਾਦਸਿਆ ਹੋਣ ਤੋਂ ਟਲ ਗਿਆ । ਬੀਤੇ ਦਿਨ ਕੱਲ ਸ਼ਾਮ ਤਕਰੀਬਨ 7 ਵਜੇ ਦੇ ਕਰੀਬ ਅੰਬਾਲੇ ਤੋਂ ਚਲਕੇ ਰੋਪੜ ਜਾ ਰਹੀ ਮਾਲਗਾਡੀ ਦੇ ਡਿੱਬੇ ਦੇ ਨਾਲ ਪਹਿਲਾ ਹਾਦਸਿਆ ਉਦੋਂ ਹੋਇਆ ਜਦੋ ਮਾਲਗੱਡੀ ਦੇ ਡੱਬੇ ਪਟਰੀ ਤੋਂ ਉੱਤਰ ਗਏ। ਉਸਤੋਂ ਬਾਅਦ ਸਬੰਧਿਤ ਵੱਖ ਵੱਖ ਅਧਿਕਾਰੀ ਤੁਰੰਤ ਰੇਲਵੇ ਲਾਈਨ ਨੂੰ ਠੀਕ ਕਰਨ ਪੁੱਜੇ।Conclusion:ਰਾਤ ਦੇ ਸਮੇਂ ਹਨ੍ਹੇਰਾ ਹੋਣ ਦੇ ਕਾਰਣ ਰੇਲਵੇ ਦੇ ਮੁਲਾਜਮਾਂ ਨੇ ਵੱਡੀ ਮੁਸ਼ਕਿਲ ਨਾਲ ਲਾਇਨ ਨੂੰ ਠੀਕ ਕੀਤਾ ਪਰ ਜਦੋਂ ਫਿਰ ਮਾਲਗਡੀ ਦਾ ਡੱਬਾ ਸਵੇਰੇ ਤਕਰੀਬਨ 5.30 ਵਜੇ ਦੇ ਕਰੀਬ ਇਸ ਪਟਰੀ ਉਤੋਂ ਨਿਕਲਿਆ ਤਾਂ ਉਸ ਸਮੇਂ ਰੇਲਗੱਡੀ ਦੇ ਕਈ ਡੱਬੇ ਪਟਰੀ ਤੋਂ ਉੱਤਰ ਗਏ।ਇਸ ਸਮੇਂ ਤੁਰੰਤ ਰੇਲਵੇ ਦੇ ਕਈ ਵਿਭਾਗਾਂ ਦੇ ਵੱਖ ਵੱਖ ਅਧਿਕਾਰੀਆਂ ਨੇ ਹਰਕਤ ਵਿਚ ਆਉਂਦਿਆਂ ਆਪਣੀ ਟੀਮਾਂ ਦੇ ਨਾਲ ਰੇਲਵੇ ਲਾਈਨ ਨੂੰ ਫੇਰ ਤੋਂ ਦਰੁਸਤ ਕਰਨ ਵਿੱਚ ਲੱਗ ਗਏ ਜਿਸ ਕਾਰਨ ਕਈ ਰੇਲਗੱਡੀਆਂ 2 ਤੋਂ 4 ਘੰਟੇ ਲੇਟ ਆ ਜਾ ਰਹੀਆਂ ਸੀ ਜਿਸ ਕਾਰਣ ਸਵਾਰੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਇਸ ਸਬੰਧੀ ਜਦੋਂ ਰੇਲਵੇ ਦੇ ਵੱਖ ਵੱਖ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂਨੇ ਕੈਮਰੇ ਦੇ ਅੱਗੇ ਕੁੱਝ ਬੋਲਣ ਤੋਂ ਮਨਾ ਕਰ ਦਿੱਤਾ ਅਤੇ ਦੇਰ ਸ਼ਾਮ ਰੇਲਵੇ ਲਾਇਨ ਨੂੰ ਦੁਰਸਤ ਕਰ ਰੇਲਵੇ ਦੇ ਕਰਮਚਾਰੀ ਚਲੇ ਗਏ ।
ETV Bharat Logo

Copyright © 2024 Ushodaya Enterprises Pvt. Ltd., All Rights Reserved.